Get Mystery Box with random crypto!

ਕੱਲ ਅਸੀਂ ਸਿੱਖਿਆ ਮੰਤਰੀ ਪੰਜਾਬ ਪਰਗਟ ਸਿੰਘ ਨਾਲ ਮੀਟਿੰਗ ਕੀਤੀ। ਜਿਸ ਵਿੱ | Job Alert Adda news सबसे तेज़

ਕੱਲ ਅਸੀਂ ਸਿੱਖਿਆ ਮੰਤਰੀ ਪੰਜਾਬ ਪਰਗਟ ਸਿੰਘ ਨਾਲ ਮੀਟਿੰਗ ਕੀਤੀ। ਜਿਸ ਵਿੱਚ ਸਾਨੂੰ ਓਨਾ ਨੇ ਅਸਵਾਸਨ ਦਿੱਤਾ ਕਿ ਤੁਹਾਡੀਆਂ ਮੰਗਾ ਜਾਇਜ ਹੈ serious matter ਹੈ। ਪੰਜਾਬ ਰਿਹਾਇਸੀ certificate compulsory ਕੀਤਾ ਜਾਊਗਾ ਅੱਗੇ ਆਣ ਵਾਲਿਆ ਭਰਤੀ ਲਈ।
ਸਾਡੀ ਇਕ ਮੰਗ ਸੀ ਪੰਜਾਬ ਦੇ ਹਰ ਪੇਪਰ ਵਿੱਚ ਪੰਜਾਬੀ 25-30% ਹੋਵੇ
ਇਸ ਬਾਰੇ ਵੀ ਗੌਰ ਕਰਨਗੇ
ਪੰਜਾਬ ਪੁਲੀਸ ਦੀ waiting ਲਿਸਟ ਵੀ ਜਾਰੀ ਕੀਤੀ ਜਾਵੇ ਇਸ ਬਾਰੇ ਵੀ ਕਿਆ ਕਿ ਸਾਰੀਆਂ ਦੀ waiting list ਜਾਰੀ ਕਰਾਗੇ ਜੌ 6 month ਤੱਕ ਜੋਇਨ ਨਾ ਕਰਨਗੇ ।
EWS age relaxation 5 ਸਾਲ ਵਾਲੀ ਮੰਗ ਨਹੀ ਮੰਨੀ ਗਈ। 7-8 ਮੰਗਾ ਸੀ। ਦੇਖੋ ਸਰਕਾਰ ਕਿੰਨੀ ਕਿ ਖਰੀ ਉਤਰਦੀ ਹੈ।- ਗੁਰਪ੍ਰੀਤ ਪ੍ਰਧਾਨ 9316483996 ਨਾਲ ਜੁੜੋ