Get Mystery Box with random crypto!

ਜਿਹੜੇ ਬੱਚਿਆਂ ਦਾ ਪੰਜਾਬ ਪੁਲਿਸ constable ਦੀ merit ਸੂਚੀ ਵਿੱਚ ਨਾਮ ਆ | Job Alert Adda news सबसे तेज़

ਜਿਹੜੇ ਬੱਚਿਆਂ ਦਾ ਪੰਜਾਬ ਪੁਲਿਸ constable ਦੀ merit ਸੂਚੀ ਵਿੱਚ ਨਾਮ ਆਇਆ ਹੈ ਓਹਨਾ ਨੂੰ ਬੇਨਤੀ ਆ ਕਿ 17 ਜਨਵਰੀ 2022 ਨੂੰ ਸਵੇਰੇ 10.30 ਵਜੇ 7 phase ਮੋਹਾਲੀ ਵਿਖੇ ਪਹੁੰਚੋ ਤਾਂ ਕਿ ਭਰਤੀ ਦੀ joining ਦੇ ਸੰਬੰਧ ਵਿੱਚ gurpeetdeo mam ਨੂੰ ਮਿਲਿਆ ਜਾ ਸਕੇ ਤੇ ਜਲਦੀ ਤੋ ਜਲਦੀ joining ਹੋ ਸਕੇ। ਪੰਜਾਬ ਵਿੱਚ ਹੁਣ COC ਲੱਗ ਚੁੱਕਾ ਹੈ। ਜੇਕਰ ਹੁਣ ਕੁਛ ਨਹੀਂ ਕੀਤਾ ਗਿਆ ਤਾਂ ਪਤਾ ਨੀ ਕਿੰਨੀ ਕੁ ਉਡੀਕ ਕਰਨੀ ਪੈ ਸਕਦੀ ਤੇ ਅਗਲੀ ਸਰਕਾਰ ਕੀ ਕਰੋ ਕੀ ਨਾ । ਸੋ ਬੇਨਤੀ ਆ ਕਿ ਵੱਧ ਤੋਂ ਵੱਧ ਲੋਕ 17 jan 2022 ਨੂੰ ਮੋਹਾਲੀ ਪੁੱਜਣ ਤਾਂ ਹੋ ਭਰਤੀ ਦੇ ਸੰਬੰਧ ਵਿੱਚ gurpreetdeo mam nu ਮਿਲਿਆ ਜਾ ਸਕੇ।
Time .10 ਵਜੇ ਸਵੇਰੇ

Venue - Office.ADGP,
community affairs division ,phase7 SAS nagar ,opposite scooter market Phase7