Get Mystery Box with random crypto!

ਅੱਜ ਫੇਰ ਏਸ ਰਾਜਨੀਤੀ ਨੇ ਇੱਕ ਮਾਂ ਦਾ ਪੁੱਤ ਮਰਵਾਤਾ ਜੌ ਵੀ ਹੋਇਆ ਬਹੁਤ | Job Alert Adda news सबसे तेज़

ਅੱਜ ਫੇਰ ਏਸ ਰਾਜਨੀਤੀ ਨੇ ਇੱਕ ਮਾਂ ਦਾ ਪੁੱਤ ਮਰਵਾਤਾ
ਜੌ ਵੀ ਹੋਇਆ ਬਹੁਤ ਮਾੜਾ ਹੋਇਆ। ਪੰਜਾਬ ਦਾ ਤੇ
ਮਾਨਸਾ ਜ਼ਿਲੇ ਦਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕਰਨ ਵਾਲਾ ਕਲਾਕਾਰ ਅੱਜ ਸਾਨੂੰ ਅਲਵਿਦਾ ਕਹਿ ਗਿਆ। ਪੰਜਾਬ ਨੂੰ ਬਹੁਤ ਵੱਡਾ ਘਾਟਾ ਹੋਇਆ ਅੱਜ। ਬਾਬਾ ਜੀ ਏਨਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਸੇ।