Get Mystery Box with random crypto!

ਜਿਨ੍ਹਾਂ ਦਾ ਪਟਵਾਰੀ 1090 ਭਰਤੀ ਵਿਚ ਸਿਲੈਕਸ਼ਨ ਹੋਇਆ ਹੈ, ਭਰਤੀ ਨੂੰ ਜਲਦ | PUNJAB POLICE CONSTABLE, HEAD CONSTABLE INVESTIGATION WING

ਜਿਨ੍ਹਾਂ ਦਾ ਪਟਵਾਰੀ 1090 ਭਰਤੀ ਵਿਚ ਸਿਲੈਕਸ਼ਨ ਹੋਇਆ ਹੈ, ਭਰਤੀ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਵਾਉਣ ਲਈ ਬਹੁਤ ਵੱਡੀ ਗਿਣਤੀ ਵਿਚ ਉਮੀਦਵਾਰ PSSSB OFFICE, FOREST COMPLEX, SECTOR-68, MOHALI ਪਹੁੰਚ ਰਹੇ ਹਨ।
ਜਿਨ੍ਹਾਂ ਨੂੰ ਵੀ ਏਹੇ ਸੰਦੇਸ਼ ਮਿਲ ਰਿਹਾ ਹੈ ਤਾਂ ਓਹੋ ਮਿਤੀ-08/11/2021 ਦਿਨ-ਸੋਮਵਾਰ ਸਵੇਰੇ 10 ਤਕ PSSSB OFFICE ਦੇ ਬਾਹਰ ਪੋਹੁੰਚੋ।
ਧੰਨਵਾਦ।