Get Mystery Box with random crypto!

main 3 ਯੂਨੀਅਨ ਜਾ ਰਹੀ ਹੈ Chandigarh ਧਰਨੇ ਤੇ 1 ਜੂਨ ਨੂੰ 1) ਪੰਜਾਬ | PUNJAB POLICE CONSTABLE, HEAD CONSTABLE INVESTIGATION WING

main 3 ਯੂਨੀਅਨ ਜਾ ਰਹੀ ਹੈ Chandigarh ਧਰਨੇ ਤੇ 1 ਜੂਨ ਨੂੰ
1) ਪੰਜਾਬ domiciles ਯੂਨੀਅਨ
2) Reconduct cancelled exams
3) Constable joining
ਵਾਲੇ ਇਸਤੋਂ ਵਧੀਆ ਮੌਕਾ ਨਹੀ ਮਿਲਣਾ ਚਲੋ। ਸਾਰੇ 1 ਜੂਨ ਨੂੰ ਹੀ ।ਇਸਤੋਂ ਜਾਦਾ ਇਕਠ ਨਹੀ ਹੋਣਾ। ਸਾਇਦ
ਪੰਜਾਬੀ ਭਾਸ਼ਾ Ppsc ਨਾਇਬ ਤਹਿਸੀਲਦਾਰ ਵਾਲੇ ਵੀ ਜਾ ਸਕਦੇ ਨੇ।
ਇਕ ਦਿਨ ਦੀ ਗੱਲ ਹੈ ਆਪਣਾ ਏਨਾ ਨਾਲ domiciles ਵਾਲਾ ਵੀ ਹੀ ਹੋ ਜਾਣਾ ਹੈ।
ਆਪਣਾ ਕੀਮਤੀ ਸਮਾਂ ਕੱਢ ਕੇ ਚਲੋ ਹੁਣ ਤਾਂ ਇਕ ਦਿਨ ਦੀ ਗੱਲ ਹੈ।

Cm ਹਾਊਸ