Get Mystery Box with random crypto!

ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਵੱਲੋਂ 100% ਸਕਾਲਰਸ਼ਿਪ ਪ੍ਰੋਗਰਾਮ ਦਾ ਐਲ | PUNJAB POLICE CONSTABLE, HEAD CONSTABLE INVESTIGATION WING

ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਵੱਲੋਂ 100% ਸਕਾਲਰਸ਼ਿਪ ਪ੍ਰੋਗਰਾਮ ਦਾ ਐਲਾਨ

90% ਜਾਂ ਇਸ ਤੋਂ ਵੱਧ ਅੰਕਾਂ ਨਾਲ 12ਵੀਂ ਜਮਾਤ ਪਾਸ ਕਰਨ ਵਾਲੀਆਂ ਹੋਣਹਾਰ ਕੁੜੀਆਂ ਨੂੰ ਬੀ.ਟੈਕ (ਕੰਪਿਊਟਰ ਸਾਇੰਸ) ਵਿੱਚ ਦਾਖਲੇ ਲਈ 100% ਸਕਾਲਰਸ਼ਿਪ ਦਿੱਤੀ ਜਾਵੇਗੀ।

ਇਹ ਸਕੀਮ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੀਆਂ ਕੁੜੀਆਂ ਲਈ ਹੈ ਅਤੇ ਉਨ੍ਹਾਂ ਨੂੰ ਇਹ ਸਕਾਲਰਸ਼ਿਪ ਉਨ੍ਹਾਂ ਦੇ ਗ੍ਰੇਡ ਅਨੁਸਾਰ ਮਿਲੇਗੀ।

ਜੇਕਰ ਤੁਸੀਂ ਅਜਿਹੀਆਂ ਕੁੜੀਆਂ ਨੂੰ ਜਾਣਦੇ ਹੋ ਜੋ ਪੜ੍ਹਾਈ ਵਿੱਚ ਤਾਂ ਹੁਸ਼ਿਆਰ ਹਨ, ਪਰ ਆਪਣੇ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਉੱਚ-ਅਧਿਐਨ ਉਨ੍ਹਾਂ ਲਈ ਇਕ ਚੁਣੌਤੀ ਹੈ, ਤਾਂ ਕਿਰਪਾ ਕਰਕੇ ਉਨ੍ਹਾਂ ਨੂੰ ਹੇਠਾਂ ਦਿੱਤੇ ਨੰਬਰਾਂ 'ਤੇ ਸੰਪਰਕ ਕਰਨ ਲਈ ਕਹੋ ਜਿੱਥੋਂ ਉਹ ਆਪਣੀ ਯੋਗਤਾ ਬਾਰੇ ਅਤੇ ਹੋਰ ਕੋਈ ਵੀ ਜਾਣਕਾਰੀ ਲੈ ਸਕਦੀਆਂ ਹਨਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਵੱਲੋਂ 100% ਸਕਾਲਰਸ਼ਿਪ ਪ੍ਰੋਗਰਾਮ ਦਾ ਐਲਾਨ

90% ਜਾਂ ਇਸ ਤੋਂ ਵੱਧ ਅੰਕਾਂ ਨਾਲ 12ਵੀਂ ਜਮਾਤ ਪਾਸ ਕਰਨ ਵਾਲੀਆਂ ਹੋਣਹਾਰ ਕੁੜੀਆਂ ਨੂੰ ਬੀ.ਟੈਕ (ਕੰਪਿਊਟਰ ਸਾਇੰਸ) ਵਿੱਚ ਦਾਖਲੇ ਲਈ 100% ਸਕਾਲਰਸ਼ਿਪ ਦਿੱਤੀ ਜਾਵੇਗੀ।

ਇਹ ਸਕੀਮ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੀਆਂ ਕੁੜੀਆਂ ਲਈ ਹੈ ਅਤੇ ਉਨ੍ਹਾਂ ਨੂੰ ਇਹ ਸਕਾਲਰਸ਼ਿਪ ਉਨ੍ਹਾਂ ਦੇ ਗ੍ਰੇਡ ਅਨੁਸਾਰ ਮਿਲੇਗੀ।

ਜੇਕਰ ਤੁਸੀਂ ਅਜਿਹੀਆਂ ਕੁੜੀਆਂ ਨੂੰ ਜਾਣਦੇ ਹੋ ਜੋ ਪੜ੍ਹਾਈ ਵਿੱਚ ਤਾਂ ਹੁਸ਼ਿਆਰ ਹਨ, ਪਰ ਆਪਣੇ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਉੱਚ-ਅਧਿਐਨ ਉਨ੍ਹਾਂ ਲਈ ਇਕ ਚੁਣੌਤੀ ਹੈ, ਤਾਂ ਕਿਰਪਾ ਕਰਕੇ ਉਨ੍ਹਾਂ ਨੂੰ ਹੇਠਾਂ ਦਿੱਤੇ ਨੰਬਰਾਂ 'ਤੇ ਸੰਪਰਕ ਕਰਨ ਲਈ ਕਹੋ ਜਿੱਥੋਂ ਉਹ ਆਪਣੀ ਯੋਗਤਾ ਬਾਰੇ ਅਤੇ ਹੋਰ ਕੋਈ ਵੀ ਜਾਣਕਾਰੀ ਲੈ ਸਕਦੀਆਂ ਹਨ:

Baru Sahib: 8210258484, 7833911769
Delhi: 8628883365
ਇਹ ਸਕਾਲਰਸ਼ਿਪ ਪ੍ਰੋਗਰਾਮ ਪਦਮ ਸ਼੍ਰੀ, ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਹਮੇਸ਼ਾ ਸਿੱਖਿਆ ਰਾਹੀਂ ਮਹਿਲਾ-ਸ਼ਕਤੀਕਰਨ ਨੂੰ ਤਰਜੀਹ ਦਿੱਤੀ।:

Baru Sahib: 8210258484, 7833911769
Delhi: 8628883365
ਇਹ ਸਕਾਲਰਸ਼ਿਪ ਪ੍ਰੋਗਰਾਮ ਪਦਮ ਸ਼੍ਰੀ, ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਹਮੇਸ਼ਾ ਸਿੱਖਿਆ ਰਾਹੀਂ ਮਹਿਲਾ-ਸ਼ਕਤੀਕਰਨ ਨੂੰ ਤਰਜੀਹ ਦਿੱਤੀ।




ਪੰਜਾਬ ਦੀ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਦੀਆਂ ਅਸਾਮੀਆਂ ਦੀ ਪਲ ਪਲ ਜਾਣਕਾਰੀ ਸਭ ਤੋਂ ਪਹਿਲਾ ਪਾਉਣ ਲਈ ਅੱਜ ਹੀ join ਕਰੋ।
15 ਜੂਨ ਤੱਕ join ਕਰ ਸਕਦੇ ਹੋ। ਫਿਰ ਇਸ ਗਰੁੱਪ ਨੂੰ ਪ੍ਰਾਈਵੇਟ ਕਰ ਦਿੱਤਾ ਜਾਊਗਾ। ਪ੍ਰਾਈਵੇਟ ਹੋਣ ਤੋਂ ਬਾਅਦ 99 Rs payment ਕਰਨੀ ਹੋਵੇਗੀ। ਉਸਤੋਂ ਬਾਅਦ ਹੀ join ਕਰਾਇਆ ਜਾਵੇਗਾ। ਹੁਣ ਹੁਣ ਟਾਈਮ ਹੈ। ਅੱਜ ਹੀ free join ਕਰੋ।
ਆਪਣੇ ਦੋਸਤਾ ਨਾਲ ਸਾਂਝਾ ਕਰੋ ।

https://t.me/Job_Alert_Adda