Get Mystery Box with random crypto!

PUNJAB POLICE CONSTABLE, HEAD CONSTABLE INVESTIGATION WING

Logo of telegram channel all_punjab_exam — PUNJAB POLICE CONSTABLE, HEAD CONSTABLE INVESTIGATION WING P
Logo of telegram channel all_punjab_exam — PUNJAB POLICE CONSTABLE, HEAD CONSTABLE INVESTIGATION WING
Channel address: @all_punjab_exam
Categories: Politics
Language: English
Subscribers: 2.14K
Description from channel

Punjab Patwari 2021Patwari and naib tashildaar

Ratings & Reviews

2.00

3 reviews

Reviews can be left only by registered users. All reviews are moderated by admins.

5 stars

0

4 stars

0

3 stars

1

2 stars

1

1 stars

1


The latest Messages 29

2021-11-01 15:52:55 *PUNJAB POLICE CONSTABLE PHYSICAL measurement test, Physical Screening Test document verification will be held at PAP Ground, Jalandhar from 16/11/2021 to 26/11/2021*
678 views12:52
Open / Comment
2021-11-01 11:50:46 Alert
ਜਰੂਰੀ ਸੂਚਨਾ
ਬੇਨਤੀ
ਸਾਰੇ ਵੀਰਾਂ ਭੈਣਾਂ ਨੂੰ ਪੰਜਾਬ domiciles ਯੂਨੀਅਨ ਵਲੋ ਪਿਆਰ ਭਰੀ ਸਤਿ ਸ੍ਰੀ ਆਕਾਲ
ਸਾਰਿਆ ਨੂੰ ਇਕ ਬੇਨਤੀ ਹੈ ਕਿ
ਯੂਨੀਅਨ ਨੂੰ financial support ਦੀ ਲੋੜ ਹੈ। ਸਾਰੇ ਮਿਲ ਕੇ financial help ਵੀ ਕਰੋ। ਜਿੰਨੀ ਤੁਹਾਡੀ ਸਮਰੱਥਾ ਅਨੁਸਾਰ ਸੇਵਾ ਕਰ ਸਕਦੇ ਹੋ। ਕਿਸੇ ਨੂੰ ਫੋਰਸ ਨਹੀ ਕੀਤਾ ਜਿਸ ਕਿਸੇ ਨੇ ਦਿਲੋ ਸੇਵਾ ਕਰਨੀ ਹੈ ਤਾਂ ਕਰ ਸਕਦਾ ਹੈ ਕਿਉਕਿ ਤੁਹਾਡਾ ਪੈਸਾ ਕਿਸੇ ਚੰਗੇ ਕੰਮ ਵਿਚ ਲਗ ਰਹਿਆ ਹੈ। ਪਹਿਲਾ ਵਾਂਗ ਹੁਣ ਵੀ ਤੁਹਾਡੀ ਲੋੜ ਹੈ
ਸੇਵਾ ਦਾ ਮੌਕਾ ਮਿਲਿਆ ਹੈ ਕਿਉਕਿ ਯੂਨੀਅਨ ਦਾ ਕਾਫੀ ਖਰਚਾ ਹੋ ਗਿਆ ਹੈ। ਕਿਸੇ ਵੀ ਘਰ ਦੇ ਧਰਨੇ ਉੱਤੇ ਜਾਣ ਲਈ ਖਰਚਾ ਨਹੀ ਦੇਂਦੇ ਵੀਰੋ ਸਭ ਨੂੰ ਪਤਾ ਹੈ। ਸਾਡੀ ਯੂਨੀਅਨ ਦਾ ਪ੍ਰਧਾਨ ਕਿੰਨੇ ਕੇ ਦਿਨ ਪਾਲਿਓ ਖਰਚਾ ਕਰਦਾ ਰ੍ਹੇਵੇਗਾ। ਸੰਦੀਪ ਮੋੜ ਪ੍ਰਧਾਨ ਨੇ ਸਾਡੀ financial support ਕੀਤੀ ਹੈ ਤੁਸੀ ਵੀ ਵੀਰੋ ਆਪਣਾ ਫਰਜ਼ ਸਮਝਦੇ ਹੋਏ ਸੇਵਾ ਕਰੋ ਜਿੰਨੀ ਤੁਹਾਡੀ ਸਮਰੱਥਾ ਹੈ। 10-20-50-100-200 ਜਿਨ੍ਹੀ ਤੁਹਾਡੀ ਸਮਰੱਥਾ ਹੈ ਸੇਵਾ ਕਰੋ ਕਿਉਕਿ ਆ ਮਸਲਾ ਸਭਦਾ ਹੈ ਕਲੇ ਪ੍ਰਧਾਨ ਦਾ ਨਹੀ
Google pay phone pay 9501174150

Account number 919501174150
IFSC - PYTM0123456


ਪੰਜਾਬ ਬੇਰੋਜਗਾਰ domiciles ਯੂਨੀਅਨ ਨਾਲ ਸੰਪਰਕ ਕਰੋ
9316483996 ਗੁਰਪ੍ਰੀਤ ਪ੍ਰਧਾਨ
728 views08:50
Open / Comment
2021-10-31 18:32:13 ਮਾਰਕਫੈੱਡ ਸੇਲਜ਼ਮੈਨ ਅੱਜ ਦਾ ਪੇਪਰ
802 views15:32
Open / Comment
2021-10-30 19:14:53

869 views16:14
Open / Comment
2021-10-30 15:55:51 ਅੱਜ ਦਾ ਮਾਰਕਫੈੱਡ ਪੇਪਰ
932 views12:55
Open / Comment
2021-10-30 12:24:16 ਕਲ 31ਨੂੰ 12 ਵਜੇ ਪੰਜਾਬ domiciles ਯੂਨੀਅਨ ਨਾਲ ਹੋਰ ਜਥਬੰਦੀਆਂ ਵਲੋ ਧਰਨਾ ਲਾਇਆ ਜਾ ਰਿਹਾ ਹੈ। ਸਾਰੇ ਸਟੂਡੈਂਟ ਆਪਣਾ ਫਰਜ਼ ਸਝਦਿਆਂ ਹੋਇਆ ਓਥੇ ਸਾਡੇ ਨਾਲ ਚਲੋ 9316483996 ਗੁਰਪ੍ਰੀਤ ਪ੍ਰਧਾਨ location ਪੰਜਾਬ ਸਕੂਲ ਸਿੱਖਿਆ ਬੋਰਡ (Mohali) ਵਿਖੇ 12 ਵਜੇ ਨਵੀਂ ਸੋਚ ਨਵਾਂ ਪੰਜਾਬ
Job Alert Adda News: ਵਿਸ਼ਾ-1 ਪੰਜਾਬ ਸਰਕਾਰ ਦੁਆਰਾ ਦਿਤੀਆਂ ਜਾ ਰਹੀਆਂ ਸਰਕਾਰੀ ਨੋਕਰੀਆਂ
ਵਿਚ ਬਾਹਰਲੇ ਰਾਜ਼ਾਂ ਤੋਂ ਆ ਰਹੇ ਵਿਦਿਆਰਥੀਆਂ ਸਬੰਧੀ ਅਤੇ
ਪੰਜਾਬ ਦਾ Domicile ਜਰੂਰੀ ਕਰਨ ਸੰਬੰਧੀ।
2 ਪੰਜਾਬ ਦੇ ਬੇਰੁਜਗਾਰ ਬੱਚਿਆਂ ਨੂੰ ਪਹਿਲ ਦੇ ਅਧਾਰ ਤੋਂ ਵਿਚਾਰਿਆ ਜਾਵੇ

https://t.me/joinchat/x7PvAUNGyoVjNTRl
https://t.me/Punjab_Berojgar_Union
855 views09:24
Open / Comment
2021-10-30 07:57:17
978 views04:57
Open / Comment
2021-10-30 07:57:17
979 views04:57
Open / Comment