PSSSB PATWARI 2ND MOCK TEST OUT ਅਧੀਨ ਸੇਵਾਵਾਂ ਚੋਣ ਬੋਰਡ ਦੇ ਉਮੀਦਵਾਰਾਂ ਲਈ ਸਾਡੀ ਟੀਮ ਵੱਲੋਂ ਪੰਜਾਬ ਪਟਵਾਰੀ ਮੌਕ ਟੈਸਟ (5 ਟੈਸਟ) ਸ਼ੁਰੂ ਕਰ ਦਿੱਤੇ ਗਏ ਹਨ ਅਤੇ ਅੱਜ ਦੂਜਾ ਟੈਸਟ (2nd Mock Test) App ਤੇ ਅੱਪਲੋਡ ਕਰ ਦਿੱਤਾ ਗਿਆ ਹੈ। ਜਿਹੜੇ ਉਮੀਦਵਾਰਾਂ ਨੇ Paid PDF ਵਾਲੀ Subscription ਲਈ ਹੋਈ ਹੈ ਉਹਨਾਂ ਨੂੰ ਦੂਜਾ ਟੈਸਟ ਈ-ਮੇਲ ਕਰ ਦਿੱਤਾ ਹੈ। ਜਿੰਨ੍ਹਾਂ ਨੂੰ PAID PDF ਚਾਹੀਦੀ ਹੈ ਉਹ ਸਾਨੂੰ Whatsapp (9501867264) ਤੇ ਸੰਪਰਕ ਕਰਨ ਅਤੇ ਜਿੰਨ੍ਹਾਂ ਨੂੰ ਟੈਸਟ ਘੱਟ ਕੀਮਤ ਭਾਵ ਕਿ Discount Price ਤੇ ਚਾਹੀਦੇ ਹਨ ਹੈ ਤਾਂ ਉਹ 120 ਰੁਪਏ ‘ਚ ਸਾਡੀ Android ਐਪ - Harika Classes ਤੋਂ ਲੈ ਸਕਦੇ ਹਨ। iPhone Users Appstore ਤੋਂ Classplus App install kro ਅਤੇ ਆਪਣੀ ਡਿਟੇਲ ਭਰਨ ਤੋਂ ਬਾਅਦ ਸਾਡਾ ਕੋਡ iitg ਭਰੋ ਅਤੇ App ਚ ਸਟੋਰ ਆਪਸ਼ਨ ਤੇ ਜਾਓ। 8.9K viewsedited 10:06