🔥 Burn Fat Fast. Discover How! 💪

PSSSB PATWARI 3rd MOCK TEST OUT ਅਧੀਨ ਸੇਵਾਵਾਂ ਚੋਣ ਬੋਰਡ ਦੇ ਉਮ | Harika Job Alert

PSSSB PATWARI 3rd MOCK TEST OUT

ਅਧੀਨ ਸੇਵਾਵਾਂ ਚੋਣ ਬੋਰਡ ਦੇ ਉਮੀਦਵਾਰਾਂ ਲਈ ਸਾਡੀ ਟੀਮ ਵੱਲੋਂ ਪੰਜਾਬ ਪਟਵਾਰੀ ਮੌਕ ਟੈਸਟ (5 ਟੈਸਟ) ਸ਼ੁਰੂ ਕਰ ਦਿੱਤੇ ਗਏ ਹਨ ਅਤੇ ਅੱਜ ਤੀਜਾ ਟੈਸਟ (3rd Mock Test) App ਤੇ ਅੱਪਲੋਡ ਕਰ ਦਿੱਤਾ ਗਿਆ ਹੈ।
ਜਿਹੜੇ ਉਮੀਦਵਾਰਾਂ ਨੇ Paid PDF ਵਾਲੀ Subscription ਲਈ ਹੋਈ ਹੈ ਉਹਨਾਂ ਨੂੰ ਤੀਜਾ ਟੈਸਟ ਈ-ਮੇਲ ਕਰ ਦਿੱਤਾ ਹੈ।

ਜਿੰਨ੍ਹਾਂ ਨੂੰ PAID PDF ਚਾਹੀਦੀ ਹੈ ਉਹ ਸਾਨੂੰ Whatsapp (9501867264) ਤੇ ਸੰਪਰਕ ਕਰਨ ਅਤੇ ਜਿੰਨ੍ਹਾਂ ਨੂੰ ਟੈਸਟ ਘੱਟ ਕੀਮਤ ਭਾਵ ਕਿ Discount Price ਤੇ ਚਾਹੀਦੇ ਹਨ ਹੈ ਤਾਂ ਉਹ 120 ਰੁਪਏ ‘ਚ ਸਾਡੀ Android ਐਪ - Harika Classes ਤੋਂ ਲੈ ਸਕਦੇ ਹਨ।

iPhone Users Appstore ਤੋਂ Classplus App install kro ਅਤੇ ਆਪਣੀ ਡਿਟੇਲ ਭਰਨ ਤੋਂ ਬਾਅਦ ਸਾਡਾ ਕੋਡ iitg ਭਰੋ ਅਤੇ App ਚ ਸਟੋਰ ਆਪਸ਼ਨ ਤੇ ਜਾਓ।