ਪੰਜਾਬ ਪੁਲਿਸ ਕਾਂਸਟੇਬਲ 2023 ਭਰਤੀ - 1.) ਕਾਂਸਟੇਬਲ ਲਈ ਕੁੱਲ 2 ਲੱਖ 58 ਹਜਾਰ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਅਤੇ ਇਸਦੀ ਪ੍ਰੀਖਿਆ ਅਗਸਤ 2023 ਵਿੱਚ ਹੋਵੇਗੀ। 2.) ਸਬ-ਇੰਸਪੈਕਟਰ ਲਈ ਕੁੱਲ 50000 ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਅਤੇ ਇਸਦੀ ਪ੍ਰੀਖਿਆ ਜੁਲਾਈ 2023 ਵਿੱਚ ਹੋਵੇਗੀ। ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਕਰੋ ਸਾਡਾ ਟੈਲੀਗ੍ਰਾਮ ਚੈੱਨਲ https://t.me/harikajobalertyoutube 11.7K views05:41