🔥 Burn Fat Fast. Discover How! 💪

Harika Job Alert

Logo of telegram channel harikajobalertyoutube — Harika Job Alert
Channel address: @harikajobalertyoutube
Categories: Work
Language: English
Subscribers: 26.86K
Description from channel

For All kind of Govt Job Alerts
Youtube Channel - https://youtube.com/c/HarikaJobAlert
For any kind of query regarding recruitments contact us on Instagram.

Ratings & Reviews

4.00

3 reviews

Reviews can be left only by registered users. All reviews are moderated by admins.

5 stars

2

4 stars

0

3 stars

0

2 stars

1

1 stars

0


The latest Messages 110

2021-10-17 19:16:19 MUNICIPAL CORPORATION CHANDIGARH FIREMAN Official Question Paper & Answer Key
Exam held today

ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
3.1K viewsHarika Job Alert, edited  16:16
Open / Comment
2021-10-17 09:14:48 ਪੰਜਾਬ ਪੁਲਿਸ ਟੈਕਨੀਕਲ ਸਰਵਿਸਿਜ਼ ਭਰਤੀ ਲਈ ਸਬ-ਇੰਸਪੈਕਟਰ ਦੀ ਲਿਖਤੀ ਪ੍ਰੀਖਿਆ ਹੁਣ ਤੱਕ ਲੈ ਲੈਣੀ ਚਾਹੀਦੀ ਸੀ।
ਇਸ ਸੰਬੰਧੀ ਹੋ ਰਹੀ ਦੇਰੀ ਸਹੀ ਨਹੀਂ ਜਾਪ ਰਹੀ।

ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
3.4K viewsHarika Job Alert, edited  06:14
Open / Comment
2021-10-17 05:03:25 All the best to Municipal Corporation Chandigarh Fireman Candidates for their Exam today
3.4K viewsHarika Job Alert, 02:03
Open / Comment
2021-10-16 19:36:19
SSSB Advt 17/2021 of Clerk/Accounts Clerk
and
SSSB Advt 18/2021 of information technology (IT) Clerk

ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
3.5K viewsHarika Job Alert, 16:36
Open / Comment
2021-10-16 17:08:18
ਮੌਜੂਦਾ ਅੰਕੜਿਆਂ ਅਨੁਸਾਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ

ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
1.5K viewsHarika Job Alert, edited  14:08
Open / Comment
2021-10-16 16:53:27
Official Press Note given by pspcl regarding examination schedule

ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
1.7K viewsHarika Job Alert, 13:53
Open / Comment
2021-10-16 16:48:00
ETT 6635 ਪੋਸਟਾਂ ਲਈ ਅੱਜ ਲਿਖਤੀ ਪ੍ਰੀਖਿਆ 95 ਪ੍ਰੀਖਿਆ ਕੇਂਦਰਾਂ 'ਚ ਕਰਵਾਈ ਗਈ ਅਤੇ ਇਸ ਲਈ 19963 ਵਿਦਿਆਰਥੀ ਪ੍ਰੀਖਿਆ ਦੇਣ ਪਹੁੰਚੇ।

ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
1.8K viewsHarika Job Alert, edited  13:48
Open / Comment
2021-10-15 19:23:12 Pspcl Exam Schedule 2021

ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
2.8K viewsHarika Job Alert, 16:23
Open / Comment
2021-10-15 15:55:43 ETT 6635 ਦੀ ਚੱਲ ਰਹੀ ਭਰਤੀ ਸੰਬੰਧੀ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲੈਂਦਿਆਂ ਹਦਾਇਤ ਜਾਰੀ ਕੀਤੀ ਹੈ ਕਿ ਬੀ.ਐੱਡ ਵਾਲੇ ਇਹ ਇਮਤਿਹਾਨ ਵਿੱਚ ਨਹੀਂ ਬੈਠ ਸਕਦੇ।
ਵਿਭਾਗ ਅਨੁਸਾਰ ਹਾਈ ਕੋਰਟ ਨੇ ਸਿਰਫ ਇਹਨਾਂ ਨੂੰ ਅਪਲਾਈ ਕਰਨ ਦੀ ਮੰਨਜ਼ੂਰੀ ਦਿੱਤੀ ਸੀ ਅਤੇ ਕੋਰਟ ਵੱਲੋਂ ਇਹਨਾਂ ਉਮੀਦਵਾਰਾਂ ਨੂੰ ਇਮਤਿਹਾਨ 'ਚ ਬੈਠਣ ਲਈ ਕੋਈ ਹੁਕਮ ਜਾਰੀ ਨਹੀਂ ਕੀਤੇ ਗਏ।
ਬਾਕੀ ਕੱਲ੍ਹ ਹੋਣ ਜਾ ਰਹੇ ETT 6635 ਦੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ

ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
3.1K viewsHarika Job Alert, edited  12:55
Open / Comment
2021-10-15 05:42:25
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦੁਸ਼ਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ
3.2K viewsHarika Job Alert, edited  02:42
Open / Comment