Channel address:
Categories:
Work
Language: English
Subscribers:
26.88K
Description from channel
For All kind of Govt Job Alerts
Youtube Channel - https://youtube.com/c/HarikaJobAlert
For any kind of query regarding recruitments contact us on Instagram.
Ratings & Reviews
Reviews can be left only by registered users. All reviews are moderated by admins.
5 stars
2
4 stars
0
3 stars
0
2 stars
1
1 stars
0
The latest Messages 13
2023-04-29 17:08:35
ਪੰਜਾਬ ਵਣ ਗਾਰਡ ਫਿਜ਼ੀਕਲ ਵਾਲੇ ਉਮੀਦਵਾਰ ਨੋਟ ਕਰੋ:
ਅੱਜ ਇੱਕ ਉਮੀਦਵਾਰ ਦਾ ਫਿਜ਼ੀਕਲ ਸੀ, ਉਸਨੇ ਬੁਖਾਰ ਦਾ ਹਵਾਲਾ ਦੇ ਕੇ ਫਿਜ਼ੀਕਲ ਅੱਗੇ ਕਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਈ-ਮੇਲ ਪਾਈ ਸੀ, ਅੱਜ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਫੋਨ ਕਾਲ ਕਰਕੇ ਉਸਨੂੰ ਫਿਜ਼ੀਕਲ ਸਬੰਧੀ 1 ਮਈ ਨੂੰ ਸੱਦਿਆ ਗਿਆ ਹੈ।
ਨੋਟ : ਇਹ ਜਾਣਕਾਰੀ pstet ਪ੍ਰੀਖਿਆ ਦੇਣ ਜਾ ਰਹੇ ਉਮੀਦਵਾਰਾਂ ਲਈ ਲਾਭਦਾਇਕ ਹੋ ਸਕਦੀ ਹੈ।
ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਕਰੋ ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
6.1K views14:08
2023-04-29 06:24:11
ਪੰਜਾਬ ਵਣ ਗਾਰਡ ਫਿਜ਼ੀਕਲ ਸਬੰਧੀ ਹੋਰ ਅਪਡੇਟ
1.) ਲੱਤਾਂ ਤੇ ਚਿੱਪ ਲਗਾ ਰਹੇ ਹਨ (ਜਿਵੇਂ ਪੰਜਾਬ ਪੁਲਿਸ ਫਿਜ਼ੀਕਲ ‘ਚ ਲਗਾਈ ਸੀ)
ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਕਰੋ ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
7.8K viewsedited 03:24
2023-04-29 06:18:34
ਪੰਜਾਬ ਵਣ ਗਾਰਡ ਫਿਜ਼ੀਕਲ ਦਾ ਲਾਈਵ ਪ੍ਰਸਾਰਣ
ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਕਰੋ ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
8.1K views03:18
2023-04-29 06:16:12
ਪੰਜਾਬ ਵਣ ਗਾਰਡ ਵਾਲੇ ਉਮੀਦਵਾਰ ਨੋਟ ਕਰੋ :
1.) ਫਿਜ਼ੀਕਲ ਵਾਲਾ ਗਰਾਉਂਡ 700 ਮੀਟਰ ਦਾ ਹੈ
2.) ਮੁੰਡਿਆਂ ਨੇ 18 ਚੱਕਰ ਲਗਾਉਣੇ ਹਨ
ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਕਰੋ ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
7.8K views03:16
2023-04-29 04:19:45
ਅੱਜ ਤੋਂ ਵਣ ਗਾਰਡ ਦੇ ਫਿਜ਼ੀਕਲ ਟ੍ਰਾਇਲ ਸ਼ੁਰੂ ਹੋ ਰਹੇ ਹਨ।
ਪੰਜਾਬ ਵਣ ਗਾਰਡ ਦਾ ਫਿਜ਼ੀਕਲ ਦੇਣ ਜਾ ਰਹੇ ਉਮੀਦਵਾਰਾਂ ਲਈ ਸਾਡੇ ਵੱਲੋਂ ਸ਼ੁੱਭਕਾਮਨਾਵਾਂ
ਪ੍ਰਮਾਤਮਾ ਤੁਹਾਡੀ ਕੀਤੀ ਮਿਹਨਤ ‘ਚ ਬਰਕਤਾਂ ਪਾਵੇ
7.8K views01:19
2023-04-28 18:21:03
PSSSB EXCISE INSPECTOR PORTAL OPEN TO CHANGE NAME, FATHER NAME, GENDER OR CATEGORY
ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਕਰੋ ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
8.0K views15:21
2023-04-27 06:14:55
Punjab and Haryana High Court Restorer Final Selection List Out
Congratulations to selected candidates (punjab ton hai koi candidate)
ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਕਰੋ ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
4.8K views03:14
2023-04-26 14:29:44
PSSSB FOREST DEPARTMENT ADMIT CARD OUT
LINK TO CHECK ADMIT CARD
https://nltchd.info/sssbpb-forest-petpmt/
ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਕਰੋ ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
6.5K viewsedited 11:29
2023-04-26 06:35:30
Tomorrow is a govt holiday
ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਕਰੋ ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
7.8K views03:35
2023-04-26 04:20:50
ਮੁਲਾਜਮ ਨੋਟ ਕਰੋ :
ਪੰਜਾਬ ਦੇ ਸਰਕਾਰੀ ਦਫਤਰਾਂ ‘ਚ ਅੱਜ ਨਹੀਂ ਹੈ ਸਰਕਾਰੀ ਛੁੱਟੀ। ਸਰਕਾਰੀ ਦਫਤਰ ਆਮ ਦਿਨਾਂ ਵਾਂਗ ਖੁੱਲੇ ਰਹਿਣਗੇ।
ਸਰਕਾਰੀ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ Join ਕਰੋ ਸਾਡਾ ਟੈਲੀਗ੍ਰਾਮ ਚੈੱਨਲ
https://t.me/harikajobalertyoutube
8.5K views01:20