🔥 Burn Fat Fast. Discover How! 💪

*CSC Bal Vidyalaya* ਹੁਣ VLEs ਖੋਲ ਸਕਦੇ ਹਨ ਆਪਣਾ ਖੁਦ ਦਾ Pre-Scho | Punjab ALL EXAM

*CSC Bal Vidyalaya*

ਹੁਣ VLEs ਖੋਲ ਸਕਦੇ ਹਨ ਆਪਣਾ ਖੁਦ ਦਾ Pre-School ਬਹੁਤ ਹੀ ਘੱਟ ਖਰਚੇ ਵਿੱਚ, ਜਿਆਦਾ ਡਿਟੇਲ ਜਾਣਕਾਰੀ ਕਈ ਇਹ ਪੂਰੀ ਵੀਡੀਓ ਵੇਖੋ :-





VLE can start Classes: *Nursery, LKG, UKG*

No licences affiliation required from any Board.
ਕਿਸੇ ਵੀ ਸਕੂਲ ਬੋਰਡ ਵੱਲੋ ਕੋਈ ਵੀ ਮਾਨਤਾ ਪ੍ਰਾਪਤ ਸਰਟੀਫਿਕੇਟ ਦੀ ਜਰੂਰਤ ਨਹੀਂ ਹੈ
ਕਿਸੇ ਵੀ ਤਰਾਂ ਦੇ ਹੋਰ ਲਾੲਸੈਂਸ ਜਾਂ GST ਨੰਬਰ ਦੀ ਜਰੂਰਤ ਨਹੀਂ ਹੈ
ਸਕੂਲ ਲਈ ਵੱਡੀ ਬਿੰਲਡਿੰਗ ਦੀ ਜਰੂਰਤ ਨਹੀਂ ਹੈ , VLEs ਇਹ ਸਕੂਲ ਇੱਕ ਸਾਫ-ਸੁਥਰੇ ਕਮਰੇ ਤੋਂ ਵੀ ਪ੍ਰੀ-ਸਕੂਲ ਸ਼ੁਰੂ ਕਰ ਸਕਦੇ ਹਨ
VLE ਵਿਦਿਆਰਥੀਆਂ ਦੀ ਫੀਸ ਮਾਰਕੀਟ ਰੇਟ ਦੇ ਹਿਸਾਬ ਨਾਲ ਲੈ ਸਕਦੇ ਹਨ ਜਿਸ ਵਿੱਚ CSC ਦਾ ਕੋਈ ਹਿੱਸਾ ਨਹੀਂ ਹੋਵੇਗਾ।
VLE ਨੂੰ CSC Academy ਨਾਲ ਇੱਕ Agreement sign ਕਰਨਾ ਹੋਵੇਗਾ ਅਤੇ ਇੱਕ ਸਾਲ ਦੀ ਸਿਰਫ 2400 ਰੁਪਏ ਫੀਸ CSC ਨੂੰ ਭਰਨੀ ਹੋਵੇਗੀ
ਸਿਰਫ ਇੰਨੇ ਰੁਪਏ ਲਗਾ ਕੇ VLE ਆਪਣਾ ਮਾਨਤਾ ਪ੍ਰਾਪਤ ਪ੍ਰੀ ਸਕੂਲ ਖੋਲ ਸਕਦੇ ਹਨ।
ਜਿਆਦਾ ਜਾਣਕਾਰੀ ਲਈ ਉਪਰ ਦਿੱਤੇ ਲਿੰਕ ਰਾਹੀਂ ਵੀਡੀਓ ਵੇਖੋ ਕਿ ਕਲਾਸ ਰੂਮ ਕਿਸ ਤਰਾਂ ਦਾ ਹੋਵੇ?
ਪੜ੍ਹਾਈ ਕਿਸ ਤਰਾਂ ਹੋਵੇਗੀ?
CSC ਪੜ੍ਹਈ ਅਤੇ Digital Classes ਲਈ ਕਿਵੇਂ support ਕਰੇਗਾ? ਆਦਿ

ਧੰਨਵਾਦ