🔥 Burn Fat Fast. Discover How! 💪

ਸਾਡਾ ਹੱਕ ਬਣਦਾ ਹੈ। ਕਿਸਾਨਾਂ ਦਾ ਸਾਥ ਦੇਣਾ 700 ਤੋ ਵੱਧ ਕਿਸਾਨ ਦਿੱਲੀ ਮ | Job Alert Adda news सबसे तेज़

ਸਾਡਾ ਹੱਕ ਬਣਦਾ ਹੈ। ਕਿਸਾਨਾਂ ਦਾ ਸਾਥ ਦੇਣਾ 700 ਤੋ ਵੱਧ ਕਿਸਾਨ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਨੇ। ਸਾਡਾ ਫ਼ਰਜ਼ ਬਣਦਾ ਹੈ । ਅੱਜ ਆਪਣੀਆ ਰਿਵਾਇਤੀ ਪਾਰਟੀਆ ਛੱਡ ਕੇ ਕਿਸਾਨਾਂ ਦੀ ਪਾਰਟੀ ਦਾ ਸਾਥ ਦੇਣਾ। ਬਾਕੀ ਕੋਈ ਸਾਥ ਦੇਵੇ ਨਾ ਦੇਵੇ ਪਰ ਜੌ ਜਮੀਂਦਾਰ ਪਰਿਵਾਰ ਹੈ । ਉਸਨੂੰ ਕਿਸਾਨਾਂ ਦੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ। ਸਾਡੇ ਕਿਸਾਨਾਂ ਦੇ MLA ਸਰਕਾਰ ਵਿੱਚ ਹੋਣਗੇ ਤਾਈ ਕਿਸਾਨਾਂ ਪੱਖੀ ਗੱਲ ਹੋਵੇਗੀ। ਕਿਸਾਨ ਮਜ਼ਦੂਰ ਪਰਿਵਾਰਾਂ ਦਾ ਫਰਜ ਬਣਦਾ ਹੈ। ਕੀ ਘੱਟੋ ਘਟ ਓ ਕਿਸਾਨਾਂ ਦੀ ਪਾਰਟੀ ਦਾ ਸਾਥ ਦੇਣ ਓਨਾ ਦਾ ਪਿੰਡ ਪਿੰਡ ਵਿੱਚ ਪਰਚਾਰ ਕਰਨ।
ਕਿਉਕਿ ਦੂਜਿਆ ਪਾਰਟੀਆ ਵਿੱਚ ਜੌ ਬੰਦੇ ਨੇ ਬੱਸ ਪਾਰਟੀ ਦਾ ਨਾਮ ਬਦਲਿਆ ਹੈ। ਬੰਦੇ ਹੋਈ ਆਕਾਲੀ ਕਾਗਰਸ ਪਾਰਟੀ ਵਾਲੇ ਨੇ । ਸੋਚੋ ਕਿ ਪਾਰਟੀ ਦਾ ਨਾਮ ਬਦਲਣ ਨਾਲ ਕਿ ਓ ਬੰਦੇ ਬਦਲ ਜਾਣਗੇ।