Channel address:
Categories:
Education
Language: English
Subscribers:
9.71K
Description from channel
Subscribe also our YouTube channel - https://youtube.com/c/MemorialGeneration07
This is educational group regarding 10th 12th class ❤
Ratings & Reviews
Reviews can be left only by registered users. All reviews are moderated by admins.
5 stars
1
4 stars
1
3 stars
1
2 stars
0
1 stars
0
The latest Messages 63
2021-12-09 15:16:35
Term 1 Examination
9th Hindi sample paper
11th English sample paper
( Important question )
5.3K viewsChan Deep, 12:16
2021-12-09 12:56:06
ਪੰਜਾਬ ਦੇ ਸਕੂਲ ਵਿਦਿਆਰਥੀਆਂ ਲਈ
ਇੱਕ ਵੱਡਾ ਤੋਹਫਾ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ
ਵੱਡੀ ਖੁਸ਼ਖਬਰੀ
TABLET TABLET
Full video :-
5.6K viewsChan Deep, edited 09:56
2021-12-08 21:02:10
Sample Paper
9th science
11th General punjabi
1.0K viewsChan Deep, edited 18:02
2021-12-08 11:53:32
ਨੋਨ ਬੋਰਡ ਜਮਾਤਾਂ ਦੇ ਟਰਮ-1 ਦੇ ਪੇਪਰ ਸਕੂਲ ਲੈਵਲ ਤੇ ਹੋਣੇ ਹਨ
ਇਨ੍ਹਾਂ ਦੇ Question Paper ਹੈਡ ਆਫਿਸ ਵੱਲੋਂ ਨਹੀਂ ਭੇਜੇ ਜਾਣਗੇ
ਇਸ ਲਈ ਆਪਣੀ ਤਿਆਰੀ ਵੱਧੀਆ ਨਾਲ ਕਰੋ ਕਿਉਂਕਿ ਹਰੇਕ ਸਕੂਲ ਦਾ ਪ੍ਰਸ਼ਨ ਪੱਤਰ ਅਲੱਗ ਅਲੱਗ ਹੋਵੇਗਾਂ ,
ਇਹ Question paper ਤੁਹਾਡੇ ਸਕੂਲ ਦੁਆਰਾ ਹੀ ਤਿਆਰ ਕੀਤੇ ਜਾਣਗੇ , So real paper ਪੇਪਰ ਦਾ ਦਾਅਵਾ ਕਰਨ ਵਾਲੇ ਕੀ ਇਹ Real paper ਹੈ ੳਹ ਸਬ Fake ਹੋ ਸਕਦੇ ਹਨ Real paper ਸਿਰਫ ਤੁਹਾਡੇ ਸਕੂਲ ਨੂੰ ਪਤਾ ਹੈ ਤੇ ਜਦੋਂ ਤੁਸੀਂ ਪੇਪਰ ਦੇਣ ਜਾੳਗੇਂ ੳਦੋ ਤੁਹਾਨੂੰ ਵੀ ਪਤਾ ਲੱਗ ਜਾੳ
So ਆਪਣੀ ਤਿਆਰੀ ਸਕੂਲ ਦੁਆਰਾ ਦੱਸੇ ਗਏ ਸਲੇਬਸ According ਕਰ ਲਿਆ ਜਾਵੇ ਜੋ ਸਲੇਬਸ ਤੁਹਾਨੂੰ ਤੁਹਾਡੇ ਸਕੂਲ ਵਾਲਿਆਂ ਨੇ ਦੱਸਿਆ ਹੈ ਉਸੇ ਸਿਲੇਬਸ ਵਿੱਚੋਂ ਤੁਹਾਡਾ ਪੇਪਰ ਆਵੇਗਾ
4.4K viewsChan Deep, edited 08:53
2021-12-08 11:33:50
4.3K viewsChan Deep, 08:33
2021-12-08 11:32:36
ਨਾਨ ਬੋਰਡ ਟਰਮ 1 ਦੀ ਪ੍ਰੀਖਿਆ ਕੱਲ੍ਹ 9 ਦਸੰਬਰ 2021 ਤੋਂ ਸ਼ੁਰੂ ਹੋ ਰਹੀ ਹੈ......
All the best
4.2K viewsChan Deep, 08:32