ਮਾਫੀ ਮੰਗਣ ਨਾਲ ਕਦੇ ਇਹ ਨੀ ਸਾਬਤ ਹੁੰਦਾ ਕਿ ਆਪਾਂ ਗਲ਼ਤ ਹਾਂ ਤੇ ਉਹ ਸਹੀ ਹੈ ਮਾਫੀ ਮੰਗਣ ਦਾ ਅਸਲ ਮਤਲਬ ਇਹ ਹੈ ਕਿ ਸਾਡੇ ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਉਸ ਤੋਂ ਜਿਆਦਾ ਹੈ......... 3.5K views05:00