🔥 Burn Fat Fast. Discover How! 💪

10 ਮਾਰਚ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਅੰਦਰ ਓਹਨਾ ਨੇ joining ਦਾ pr | PUNJAB police PSSSB UPDATE

10 ਮਾਰਚ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਅੰਦਰ ਓਹਨਾ ਨੇ joining ਦਾ process ਸ਼ੁਰੂ ਕਰਨ ਦਾ ਵਿਸ਼ਵਾਸ ਦਿੱਤਾ ਓਹਨਾ ਨੇ
ਪਹਿਲਾਂ ਦੁਬਾਰਾ rewised ਲਿਸਟਾਂ ਆਉਣਗੀਆਂ।
ਫਿਰ ਅਗਲਾ process ਸ਼ੁਰੂ ਹੋਵੇਗਾ।
ਤੇ ਪੱਕੀ joining ਅਪ੍ਰੈਲ ਤੱਕ ਵੀ ਹੋ ਸਕਦੀ ਆ
ਪਰ ਹੋਊਗੀ ਜਰੂਰ ਭਾਵੇਂ ਕਿਸੇ ਦੀ ਵੀ ਸਰਕਾਰ ਆਵੇ।
Department ਨੇ ਕਿਹਾ ਹੈ ਕਿ ਓਹਨਾ ਨੂੰ ਵੀ ਜਲਦੀ ਆ process ਸ਼ੁਰੂ ਕਰਨ ਦੀ ਪਰ ਹਜੇ ਓਹ ਵੀ ਮਜਬੂਰ ਨੇ ਕਿਉਕਿ election commissioner permission ਨਹੀਂ ਦੇ ਰਹੇ।
ਸੋ ਸਾਰੇ candidates ਨੂੰ ਬੇਨਤੀ ਆ ਕਿ 20 ਮਾਰਚ ਤੱਕ ਸਾਰੇ wait ਜ਼ਰੂਰ ਕਰੋ।
ਤੇ ਹੁਣ ਅੱਗੇ ਇਸ ਤੋਂ ਪਹਿਲਾਂ ਆਉਣ ਵਾਲੀਆਂ ਅਫਵਾਹਾਂ ਤੋ ਦੂਰ ਰਹੋ।
ਸ਼ਰਾਰਤੀ ਲੋਕਾਂ ਦੀਆਂ ਗੱਲਾਂ ਚ ਨਾ ਆਓ।