Get Mystery Box with random crypto!

⚔️ SARAGARHI ⚔️

Logo of telegram channel saragarhi — ⚔️ SARAGARHI ⚔️
Logo of telegram channel saragarhi — ⚔️ SARAGARHI ⚔️
Channel address: @saragarhi
Categories: Uncategorized
Language: English
Subscribers: 449
Description from channel

A chronicle of the lives and events that led to the brave and epic last stand of the 21 soldiers of the 36th Sikh regiment of the British Indian Army, who defend an army outpost at Saragarhi against an attack by over 10,000 Pashtun and Orakzai tribals.

Ratings & Reviews

1.33

3 reviews

Reviews can be left only by registered users. All reviews are moderated by admins.

5 stars

0

4 stars

0

3 stars

0

2 stars

1

1 stars

2


The latest Messages

2022-08-18 16:59:40
ਮਾਂ-ਬੋਲੀ, ਸਾਹਿਤ ਤੇ ਸੱਭਿਆਚਾਰ, ਧਰਮ ਤੇ ਵਿਰਸਾ, ਚਲੰਤ ਮਾਮਲੇ ਤੇ ਹੋਰ ਵਿਸ਼ਿਆਂ ਨਾਲ ਸੰਬੰਧਿਤ ਲਿਖਤਾਂ ਵਾਲਾ ਨਵਾਂ ਟੈਲੀਗ੍ਰਾਮ ਚੈਨਲ "ਤਾਇਆ ਜੀ"

https://t.me/SooheAkhar
https://t.me/SooheAkhar
https://t.me/SooheAkhar


ਟੈਲੀਗ੍ਰਾਮ 'ਤੇ Cross Promo ਜਾਂ ਕਿਸੇ ਵੀ ਤਰ੍ਹਾਂ ਦੀ ਐਡ ਲਗਾਉਣ, Member/View ਵਧਾਉਣ ਲਈ @GalbatBot ਨਾਲ ਸੰਪਰਕ ਕਰੋ

17 views13:59
Open / Comment
2022-08-16 17:01:58

ਪੁਰਾਣੀਆਂ, ਵਰਤੀਆਂ, ਦੁਰਲਭ ਚੀਜ਼ਾਂ-ਵਸਤਾਂ ਖ੍ਰੀਦਣ-ਵੇਚਣ ਲਈ ਖਾਸ ਟੈਲੀਗ੍ਰਾਮ ਗਰੁੱਪ

https://t.me/+mIhp1-ToQY8wN2M1
https://t.me/+mIhp1-ToQY8wN2M1


ਟੈਲੀਗ੍ਰਾਮ 'ਤੇ Cross Promo ਜਾਂ ਕਿਸੇ ਵੀ ਤਰ੍ਹਾਂ ਦੀ ਐਡ ਲਗਾਉਣ, Member/View ਵਧਾਉਣ ਲਈ @GalbatBot ਨਾਲ ਸੰਪਰਕ ਕਰੋ ਜੀ
37 views14:01
Open / Comment
2022-08-14 05:01:18 ਵੱਟਸਐਪ ਗਰੁੱਪਾਂ ਦੇ ਲਿੰਕ ਹੀ ਲਿੰਕ

https://t.me/+oailfWl2rOw2YzI1
https://t.me/+oailfWl2rOw2YzI1

ਜੇ ਤੁਸੀਂ ਵੀ ਕਿਸੇ ਵੱਟਸਐਪ ਗਰੁੱਪ ਦਾ ਲਿੰਕ ਇਸ ਚੈਨਲ ਵਿੱਚ ਲਗਾਉਣਾ ਚਾਹੁੰਦੇ ਹੋ ਤਾਂ @GalbatBot ਨੂੰ ਭੇਜ ਦੇਵੋ

(ਐਡ ਜਾਂ ਪ੍ਰੋਮੋ ਲਈ ਸੰਪਰਕ ਕਰੋ)
54 views02:01
Open / Comment
2022-02-10 16:01:25
ਲੜੀਵਾਰ 1897 ਵਿੱਚ ਹੋਈ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਤੇ ਉਸ ਤੋਂ ਪਹਿਲਾਂ ਦੀਆਂ ਘਟਨਾਵਾਂ 'ਤੇ ਆਧਾਰਿਤ ਹੈ, ਸਾਰਾਗੜ੍ਹੀ ਦੀ ਲੜਾਈ ਕਿਸ਼ਤ ਨੰ: 51 ਤੋਂ ਸ਼ੁਰੂ ਹੁੰਦੀ ਹੈ।

Series 480p

Series 720p (HD)

ਸ਼ਹੀਦ ਸੈਨਿਕਾਂ ਦੇ ਚਿਤਰ
1.9K viewsedited  13:01
Open / Comment
2022-02-10 16:00:43
A chronicle of the lives and events that led to the brave and epic last stand of the 21 soldiers of the 36th Sikh regiment of the British Indian Army, who defend an army outpost at Saragarhi against an attack by over 10,000 Pashtun and Orakzai tribals.

ਸਾਰਾਗੜ੍ਹੀ ਦੀ ਪ੍ਰਸਿੱਧ ਲੜਾਈ 12 ਸਤੰਬਰ 1897 ਨੂੰ ਉੱਤਰ-ਪੱਛਮੀ ਫਰੰਟੀਅਰ ਸੂਬੇ ਦੀਆਂ 6000 ਫੁੱਟ ਉੱਚੀਆਂ ਪਹਾੜੀਆਂ ’ਤੇ ਅਫ਼ਗਾਨਿਸਤਾਨ ਵਿੱਚ 36 ਸਿੱਖ ਰਜਮੈਂਟ ਦੇ ਜਵਾਨਾਂ ਤੇ ਅਫ਼ਗਾਨੀ ਅਫਰੀਦੀਆਂ ਵਿੱਚ ਲੜੀ ਗਈ। ਬਹਾਦਰੀ ਦੀ ਦਾਸਤਾਨ ਨਾਲ ਭਰਪੂਰ ਇਹ ਲੜਾਈ ਦੁਨੀਆਂ ਦੀਆਂ ਪ੍ਰਸਿੱਧ ਲੜਾਈਆਂ ਵਿੱਚ ਸ਼ਾਮਲ ਹੈ ਅਤੇ ਫਰਾਂਸ ਦੇ ਸਕੂਲੀ ਪਾਠਕ੍ਰਮ ਵਿੱਚ ਪੜ੍ਹਾਈ ਜਾਂਦੀ ਹੈ। ਯੁਨੈਸਕੋ ਵੱਲੋਂ ਵੀ ਇਸ ਲੜਾਈ ਨੂੰ ਮਾਨਤਾ ਦਿੱਤੀ ਹੋਈ ਹੈ। ਇਸ ਲੜਾਈ ਵਿੱਚ ਖਾਲਸਈ ਰਵਾਇਤਾਂ ਨੂੰ ਕਾਇਮ ਰੱਖਿਆ ਗਿਆ।
1.5K viewsedited  13:00
Open / Comment
2022-02-10 15:41:04
Last Episode 65 - ਰੇਸ਼ਮ ਸਿੰਘ ਵੀ ਸਖਤ ਜ਼ਖਮੀ, ਦੂਸਰੇ ਕਿਲ੍ਹੇ ਤੋਂ ਸਹਾਇਤਾ ਲਈ ਟੁਕੜੀ ਪਹੁੰਚੀ, ਸਾਰੇ ਫੌਜੀ ਜਾਨਾਂ ਨਿਛਾਵਰ ਕਰ ਗਏ, ਲਾਸ਼ਾਂ ਦੂਸਰੇ ਕਿਲ੍ਹੇ ਪੁਚਾ ਕੇ ਸਨਮਾਨਪੂਰਵਕ ਸਸਕਾਰ ਕੀਤਾ।

ਅੰਗਰੇਜ਼ ਅਫ਼ਸਰ ਨੇ ਇੰਗਲੈਂਡ ਦੀ ਮਲਿਕਾ ਕੋਲ 36 ਸਿੱਖ ਰੈਜ਼ੀਮੈਂਟ ਵੱਲੋਂ ਸਾਰਾਗੜ੍ਹੀ ਪੋਸਟ ਨੂੰ ਬਚਾਉਂਦੇ ਹੋਏ ਦਿਖਾਈ ਬਹਾਦਰੀ ਤੇ ਸ਼ਹੀਦੀਆਂ ਪ੍ਰਾਪਤ ਕਰਨ ਦੀ ਵਿਲੱਖਣ ਦਾਸਤਾਨ ਸੁਣਾਈ, ਸ਼ਹੀਦ ਫੌਜੀਆਂ ਨੂੰ ਉੱਚ ਸਨਮਾਨ ਨਾਲ ਨਿਵਾਜਿਆ.....☬

@Saragarhi Telegram Channel
1.0K views12:41
Open / Comment
2022-02-10 15:41:03
Episode 64 - ਹਵਾਲਦਾਰ ਰੇਸ਼ਮ ਸਿੰਘ ਵੱਲੋਂ ਪਿਛਲੇ ਦਰਵਾਜ਼ੇ ਰਾਹੀਂ ਦਾਖਲ ਹੋਣ ਵਾਲੇ ਅਫ਼ਗਾਨੀ ਸਿਪਾਹੀਆਂ ਨੂੰ ਕਾਫ਼ੀ ਸਮਾਂ ਰੋਕਣ ਤੋਂ ਬਾਦ ਗੁਲਬਾਦਸ਼ਾਹ ਆਖਰ ਕਿਲ੍ਹੇ ਅੰਦਰ ਦਾਖਲ ਹੋਇਆ @Saragarhi
889 views12:41
Open / Comment