Get Mystery Box with random crypto!

Punjab ALL EXAM

Logo of telegram channel job_alert_adda — Punjab ALL EXAM P
Logo of telegram channel job_alert_adda — Punjab ALL EXAM
Channel address: @job_alert_adda
Categories: Education
Language: English
Subscribers: 4.67K
Description from channel

Punjab Patwari
PPSC Naib Tehsildar Recruitment 2023
Punjab previous years question paper
PUNJAB police SUB INSPECTOR
PUNJAB POLICE HEAD CONSTABLE
Punjab police investigation
Punjab police constable
Coprative bank
Jail warders
Exsise inspector
PSPCL
PStcl

Ratings & Reviews

3.33

3 reviews

Reviews can be left only by registered users. All reviews are moderated by admins.

5 stars

1

4 stars

1

3 stars

0

2 stars

0

1 stars

1


The latest Messages 10

2022-04-29 08:01:21
1.4K viewsJob alert adda news, 05:01
Open / Comment
2022-04-29 08:00:32
ਸਾਬਕਾ ਵਿਧਾਨ ਸਭਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਭਤੀਜੀ ਪਹਿਲਾਂ ਤਾਂ ਵਿਧਾਨ ਸਭਾ ‘ਚ ਬਾਵਰਚੀ(ਕੁੱਕ) ਦੀ ਨੌਕਰੀ ਕਰਦੀ ਸੀ ਅਤੇ ਉਸਦੀ ਤਨਖਾਹ 50 ਹਜ਼ਾਰ ਰੁਪਏ ਮਹੀਨਾ ਸੀ ਫੇਰ ਬਾਅਦ ਵਿੱਚ ਉਸ ਲੜਕੀ ਨੂੰ ਵਿਧਾਨ ਸਭਾ ‘ਚ ਕਲੱਰਕ ਦੇ ਅਹੁਦੇ ਤੇ ਫਿੱਟ ਕਰ ਦਿੱਤਾ ਗਿਆ।
https://t.me/Punjab_Berojgar_Union
432 viewsJob alert adda news, 05:00
Open / Comment
2022-04-28 19:55:08 https://www.instagram.com/tv/Ccs0mOpJi8b/?igshid=MDJmNzVkMjY=

ਲੱਖਾ ਸਿਧਾਣਾ ਬਈ ਨੇ ਯੂਥ ਦੀ ਆਵਾਜ ਬੁਲੰਦ ਕੀਤੀ
148 viewsJob alert adda news, 16:55
Open / Comment
2022-04-28 12:19:10 PUNJAB LANGUAGE DEPARTMENT UPCOMING RECRUITMENT 2022
No. of posts - 86
730 viewsJob alert adda news, edited  09:19
Open / Comment
2022-04-27 12:18:51




ਬਹੁਤ ਬਹੁਤ ਧੰਨਵਾਦ ਬਲਜਿੰਦਰ sir ਦਾ ਜਿੰਨਾ ਨੇ ਯੂਥ ਵੀ ਆਵਾਜ਼ ਚੁੱਕੀ ਹੈ। ਸਾਡੇ ਨਾਲ ਮੋਢੇ ਨਾਲ ਮੋਢਾ ਲਾਕੇ ਖੜੇ ਨੇ।
ਪ੍ਰਮਾਤਮਾ ਏਨਾ ਨੂੰ ਚੰਗੀ ਸਹਿਤ ਤੇ ਤਰਕਿਆਂ ਬਕਸ਼ੇ।
373 viewsJob alert adda news, 09:18
Open / Comment
2022-04-27 10:42:48
Punjab forest department vacancy @Job_Alert_Adda
2.2K viewsJob alert adda news, 07:42
Open / Comment
2022-04-27 06:28:01
2.0K viewsJob alert adda news, 03:28
Open / Comment
2022-04-26 19:56:30 *CSC Bal Vidyalaya*

ਹੁਣ VLEs ਖੋਲ ਸਕਦੇ ਹਨ ਆਪਣਾ ਖੁਦ ਦਾ Pre-School ਬਹੁਤ ਹੀ ਘੱਟ ਖਰਚੇ ਵਿੱਚ, ਜਿਆਦਾ ਡਿਟੇਲ ਜਾਣਕਾਰੀ ਕਈ ਇਹ ਪੂਰੀ ਵੀਡੀਓ ਵੇਖੋ :-





VLE can start Classes: *Nursery, LKG, UKG*

No licences affiliation required from any Board.
ਕਿਸੇ ਵੀ ਸਕੂਲ ਬੋਰਡ ਵੱਲੋ ਕੋਈ ਵੀ ਮਾਨਤਾ ਪ੍ਰਾਪਤ ਸਰਟੀਫਿਕੇਟ ਦੀ ਜਰੂਰਤ ਨਹੀਂ ਹੈ
ਕਿਸੇ ਵੀ ਤਰਾਂ ਦੇ ਹੋਰ ਲਾੲਸੈਂਸ ਜਾਂ GST ਨੰਬਰ ਦੀ ਜਰੂਰਤ ਨਹੀਂ ਹੈ
ਸਕੂਲ ਲਈ ਵੱਡੀ ਬਿੰਲਡਿੰਗ ਦੀ ਜਰੂਰਤ ਨਹੀਂ ਹੈ , VLEs ਇਹ ਸਕੂਲ ਇੱਕ ਸਾਫ-ਸੁਥਰੇ ਕਮਰੇ ਤੋਂ ਵੀ ਪ੍ਰੀ-ਸਕੂਲ ਸ਼ੁਰੂ ਕਰ ਸਕਦੇ ਹਨ
VLE ਵਿਦਿਆਰਥੀਆਂ ਦੀ ਫੀਸ ਮਾਰਕੀਟ ਰੇਟ ਦੇ ਹਿਸਾਬ ਨਾਲ ਲੈ ਸਕਦੇ ਹਨ ਜਿਸ ਵਿੱਚ CSC ਦਾ ਕੋਈ ਹਿੱਸਾ ਨਹੀਂ ਹੋਵੇਗਾ।
VLE ਨੂੰ CSC Academy ਨਾਲ ਇੱਕ Agreement sign ਕਰਨਾ ਹੋਵੇਗਾ ਅਤੇ ਇੱਕ ਸਾਲ ਦੀ ਸਿਰਫ 2400 ਰੁਪਏ ਫੀਸ CSC ਨੂੰ ਭਰਨੀ ਹੋਵੇਗੀ
ਸਿਰਫ ਇੰਨੇ ਰੁਪਏ ਲਗਾ ਕੇ VLE ਆਪਣਾ ਮਾਨਤਾ ਪ੍ਰਾਪਤ ਪ੍ਰੀ ਸਕੂਲ ਖੋਲ ਸਕਦੇ ਹਨ।
ਜਿਆਦਾ ਜਾਣਕਾਰੀ ਲਈ ਉਪਰ ਦਿੱਤੇ ਲਿੰਕ ਰਾਹੀਂ ਵੀਡੀਓ ਵੇਖੋ ਕਿ ਕਲਾਸ ਰੂਮ ਕਿਸ ਤਰਾਂ ਦਾ ਹੋਵੇ?
ਪੜ੍ਹਾਈ ਕਿਸ ਤਰਾਂ ਹੋਵੇਗੀ?
CSC ਪੜ੍ਹਈ ਅਤੇ Digital Classes ਲਈ ਕਿਵੇਂ support ਕਰੇਗਾ? ਆਦਿ

ਧੰਨਵਾਦ
2.3K viewsJob alert adda news, 16:56
Open / Comment
2022-04-26 19:49:18
2.0K viewsJob alert adda news, 16:49
Open / Comment
2022-04-26 17:16:35
*EXCISE AND TAXATION INSPECTOR 107 VACANCIES NOTIFICATION OUT SOON*
2.0K viewsJob alert adda news, 14:16
Open / Comment