Get Mystery Box with random crypto!

ਸ਼੍ਰੀ ਮਾਨ ਜੀ, ਅਸੀਂ ਵਾਰਡ ਅਟੈਂਡੈਟ ਭਰਤੀ ਲਈ 800 ਰੁਪਏ ਪ੍ਰਤੀ ਉਮੀਦਵਾਰ | Job Alert Adda news सबसे तेज़

ਸ਼੍ਰੀ ਮਾਨ ਜੀ,
ਅਸੀਂ ਵਾਰਡ ਅਟੈਂਡੈਟ ਭਰਤੀ ਲਈ 800 ਰੁਪਏ ਪ੍ਰਤੀ ਉਮੀਦਵਾਰ ਫੀਸ ਅਦਾ ਕੀਤੀ ਸੀ, ਪਰ ਭਰਤੀ ਪ੍ਰਕਿਰਿਆ ਬਿਲਕੁਲ ਗਲਤ ਤਰੀਕੇ ਨਾਲ ਸਿਰੇ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਇਸ ਭਰਤੀ ਦੇ ਪੇਪਰ ਦੌਰਾਨ ਕਈ ਜਗਾਹ ਧਾਂਦਲੀ ਦੀਆਂ ਖ਼ਬਰਾਂ ਮਿਲੀਆਂ ਪਰ ਯੂਨੀਵਰਸਿਟੀ ਨੇ ਇਸਨੂੰ ਨਕਾਰ ਦਿੱਤਾ। ਨਾ ਹੀ abcd set ਦਿੱਤੇ ਗਏ ਜਿਸ ਕਰਕੇ ਵੱਡੇ ਲੈਵਲ ਉੱਤੇ ਨਕਲ ਹੋਈ
ਹੁਣ ਯੂਨੀਵਰਸਿਟੀ ਨੇ omr sheet ਅਤੇ answer key ਜਾਰੀ ਨਹੀਂ ਕੀਤੀ ਪਰ ਇਸਦੇ ਉਲਟ ਸਿੱਧਾ ਨਤੀਜਾ ਜਾਰੀ ਕਰ ਦਿੱਤਾ। ਮੁੱਖ ਮੰਤਰੀ ਸਾਹਬ ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਨੂੰ ਰੁਜਗਾਰ ਦੀ ਜਰੂਰਤ ਹੈ ਪਰ ਇਸਦੇ ਨਾਲ ਇਹ ਵੀ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਭਰਤੀ 'ਚ ਪਾਰਦਰਸ਼ਿਤਾ ਹੋਵੇ।
ਸਾਨੂੰ ਉਮੀਦ ਹੈ ਕਿ ਯੂਨੀਵਰਸਿਟੀ ਜਲਦ ਹੀ omr sheet ਅਤੇ answer key ਜਾਰੀ ਕਰੇਗੀ।
cmo@punjab.gov.in generalinfo@bfuhs.ac.in itcellbfuhs@gmail.com
rajbahadur9@gmail.com MlaChanni@gmail.com