Sir ਅਸੀਂ ਕੱਲ੍ਹ ਮਿਤੀ: 01/12/21 ਦਿਨ ਬੁੱਧਵਾਰ ਨੂੰ OMR ਸੀਟ ਅਤੇ answer key ਦੀ ਮੰਗ ਲੈ ਕੇ ਬਾਬਾ ਫਰੀਦ ਯੂਨੀਵਰਸਿਟੀ ਸ੍ਰੀ ਰਾਜ ਬਹਾਦਰ ਜੀ ਨੂੰ ਮਿਲਣ ਜਾਵਾਂਗੇ। ਕੋਈ ਵੀ ਉਮੀਦਵਾਰ ਸਾਡੇ ਨਾਲ ਜਾਣਾ ਚਾਹੁੰਦਾ ਹੈ ਤਾਂ ਉਹ ਕੱਲ੍ਹ ਨੂੰ 10 ਵਜੇ ਤੱਕ ਫਰੀਦਕੋਟ ਪਹੁੰਚ ਕੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਸਤਪਾਲ ਸਿੰਘ ਲੌਂਗੋਵਾਲ ਜਿਲ੍ਹਾ ਸੰਗਰੂਰ Mob. 9517545290 51 viewsJob alert adda news, 17:05