Get Mystery Box with random crypto!

Job Alert Adda news सबसे तेज़

Logo of telegram channel jobalertadda — Job Alert Adda news सबसे तेज़ J
Logo of telegram channel jobalertadda — Job Alert Adda news सबसे तेज़
Channel address: @jobalertadda
Categories: Education
Language: English
Subscribers: 735
Description from channel

Daily news paper, daily current gk, study materials book notes pdf
Job update provide 7988033091 whatsapp no

Ratings & Reviews

4.00

2 reviews

Reviews can be left only by registered users. All reviews are moderated by admins.

5 stars

1

4 stars

0

3 stars

1

2 stars

0

1 stars

0


The latest Messages 6

2022-02-08 19:13:26
51 viewsJob alert adda news, 16:13
Open / Comment
2022-02-08 18:59:45
62 viewsJob alert adda news, 15:59
Open / Comment
2022-02-05 07:37:18 ਇਕੋ ਗੱਲ ਯਾਦ ਰੱਖੋ। ਆਪਣੇ ਦੋਸਤ ਮਿੱਤਰ family ਰਿਸਤੇਦਾਰਾ ਨੂੰ ਸਮਜਾਓ। ਕੇ ਆਪਣੀ ਵੋਟ ਵੰਡੀ ਗਈ ਤਾਂ ਹੋਈ ਰਿਵਾਇਤੀ ਪਾਰਟੀਆ ਦੀ ਸਰਕਾਰ ਬਣ ਜਾਣੀ ਹੈ।
ਪਾਰਟੀ ਕਿਸੇ ਨੂੰ ਪਾਓ ਚੰਗੀ ਲੱਗੇ। ਪਰ ਜੌ ਬਦਲਾਅ ਦੀ ਗੱਲ ਤੁਸੀ ਕਰ ਰਹੇ ਹੋ। ਓ ਤੁਸੀ ਖੁਦ ਹੋ । ਜੌ ਬਦਲਾਅ ਤੁਸੀ ਲਿਆ ਸਕਦੇ ਹੋ ਹੋਰ ਕੋਈ ਨਹੀ ਲਿਆ ਸਕਦਾ। ਜੈ ਇਕੱਠੇ ਹੋ ਕੇ ਵੋਟ ਨਾ ਪਾਈ ਤਾਂ। ਤੁਸੀ ਖੁਦ ਜਿਮੇਵਾਰ ਹੋਵੋਗੇ। ਫੇਰ ਹੋਈ ਸਟੂਡੈਂਟ ਨੂੰ ਡਾਂਗ ਹੋਈ ਸਟੂਡੈਂਟ ਤੇ ਪਰਚੇ। ਫੇਰ ਨਾ ਕਿਸੇ ਨੂੰ ਬੋਲਿਓ। ਤਿਆਰ ਰਿਓ ਧਰਨੇ ਲਈ। ਡਾਂਗਾਂ ਖਾਣ ਲਈ।
ਬਾਕੀ ਤੁਸੀ ਖੁਦ ਸਮਝਦਾਰ ਹੋ।
ਬਦਲਾਅ ਤੁਸੀ ਖੁਦ ਲਿਆ ਸਕਦੇ ਹੋ। ਹੋਰ ਕੋਈ ਦੂਜੀ ਸਟੇਟ ਵਾਲਾ ਨਹੀ ਆ ਕੇ ਨਵਾ ਪੰਜਾਬ ਬਣਾ ਸਕਦਾ।
54 viewsJob alert adda news, 04:37
Open / Comment
2022-02-01 14:27:18
220 viewsJob alert adda news, 11:27
Open / Comment
2022-01-30 12:05:24
283 viewsJob alert adda news, 09:05
Open / Comment
2022-01-29 06:24:17 1. cooperative bank 200 + ਸੀਟਾਂ ਹਲੇ ਵੀ ਖਾਲੀ

2. ਲਾਈਬ੍ਰੇਰੀਅਨ ਦੀਆਂ 200+ ਸੀਟਾਂ ਖਾਲੀ

3. technical assistance 27 ਪੋਸਟਾਂ ਖਾਲੀ

4.ਕਾਲਜ ਲੈਕਚਰਾਰ 1100+ ਪੋਸਟ ਭਰਤੀ ਅਧੂਰੀ

5.ਵੈਟਰਨਰੀ ਇਸਪੈਕਟਰ 800 ਪੋਸਟ ਭਰਤੀ ਅਧੂਰੀ

6. NTT 8300+ ਪੋਸਟ ਅਧੂਰੀ

7.ETT 2300+ ਪੋਸਟ ਅਧੂਰੀ

8.ETT 6600+ ਪੋਸਟ ਅਧੂਰੀ

9.B.ed backlog 600 ਪੋਸਟ ਅਧੂਰੀ

10,,CHT & HT backlog 100+ post pending

11..b.ed SST punjabi hindi ਕੋਈ ਪੋਸਟ ਨਹੀ ਮਿਲੀ

12.ਪੰਜਾਬ ਪੁਲਿਸ 10,000 + ਪੋਸਟ ਭਰਤੀ ਅਧੂਰੀ

13.ਹਸਪਤਾਲ ਵਾਰਡ ਐਡ, 800 ਪੋਸਟ ਅਧੂਰੀ

14.ਪਟਵਾਰੀ 1100+ ਪੋਸਟ ਅਧੂਰੀ

15.ਜੇਲ ਵਿਭਾਗ ਵਾਰਡਨ 800 ਪੋਸਟ ਅਧੂਰੀ

16.PSSSB clerk 2700+ ਪੋਸਟ ਅਧੂਰੀ

17.ਪੰਚਾਇਤ ਸੈਕਟਰੀ 800 ਪੋਸਟ ਇਸਤਿਹਾਰ ਜਾਰੀ ਨਹੀ ਹੋਇਆ

18.Excise inspector ਭਰਤੀ ਅਧੂਰੀ

19. ਬਲਾਕ ਵਿਕਾਸ ਅਫਸਰ ਭਰਤੀ ਅਧੂਰੀ

20. ਹੋਮਗਾਰਡ 5000+ ਪੋਸਟ ਇਸਤਿਹਾਰ ਜਾਰੀ ਨਹੀ

21.. ਗਰੁੱਪ ਡੀ ਦੀ ਕੋਈ ਭਰਤੀ ਦਾ ਇਸਤਿਹਾਰ ਜਾਰੀ ਨਹੀ।

22. ਨੈਬ ਤਹਿਸੀਲਦਾਰ ਭਰਤੀ ਅਧੂਰੀ

23.FCI watchman 800 ਪੋਸਟ ਭਰਤੀ ਅਧੂਰੀ

24.FCI inspector 148 ਪੋਸਟ ਇਸਤਿਹਾਰ ਜਾਰੀ ਨਹੀ।

25.ਮੰਡੀ ਬੋਰਡ (ਇਸਪੈਕਟਰ,ਕਲਾਰਕ, ਸਹਾਇਕ) ਇਸਤਿਹਾਰ ਜਾਰੀ ਨਹੀ।

26.PSTCL ਦੀਆਂ 600+ ਪੋਸਟਾਂ ਭਰਤੀ ਅਧੂਰੀ

27.PSPCL 1000 ਪੋਸਟ ਭਰਤੀ ਅਧੂਰੀ

28. ਡਰਾਫਟਸਮੈਨ 1000+ ਪੋਸਟ ਭਰਤੀ ਅਧੂਰੀ

29. ਇੰਜੀਨੀਅਰ 1000+ ਪੋਸਟ ਭਰਤੀ ਅਧੂਰੀ

30.ਪਨਬੱਸ ( ਡਰਾਇਵਰ ,ਕੰਡਕਟਰ,ਇਸਪੈਕਟਰ,ITI ਭਰਤੀ ਇਸਤਿਹਾਰ ਜਾਰੀ ਨਹੀ ਕੀਤਾ।

31. pspcl lineman 1700 ਪੋਸਟ ਭਰਤੀ ਅਧੂਰੀ

32. 36000 ਕਾਮੇ ਕੱਚੇ ਪੱਕੇ ਨਹੀ ਕੀਤੇ।

33. ਬੇਰੁਜ਼ਗਾਰੀ ਭੱਤਾ 5 ਸਾਲ ਦਾ ਸਰਕਾਰ ਖਾ ਗਈ।

34.NTT 8300+ ਪੋ ਸਟ ਰੱਦ ਕਰਕੇ 1000 -1000 ਰੁਪਏ ਪ੍ਤੀ ਕੈਡੀਡੇਟ ਸਰਕਾਰ ਖਾ ਗਈ।

ਇਨੀਆਂ ਸਾਰੀਆਂ ਭਰਤੀਆਂ ਅਧੂਰੀ ਪਈਆਂ ਹਨ ਪਰ ਸਰਕਾਰ ਨੇ ਪਤਾ ਨਹੀ ਕਿਸਨੂੰ ਰੁਜ਼ਗਾਰ ਦੇ ਦਿੱਤਾ ਕਹਿ ਦਿੰਦੇ 1 ਲੱਖ ਪੋਸਟ ਭਰਤੀ ਕਰ ਦਿੱਤੀ।।।

ਇਹ ਪੋਸਟ ਪੰਜਾਬ ਦੇ ਹਰ ਇਕ ਵਿਅਕਤੀ ਤੱਕ ਪਹੰਚਾ ਦਿਉ। ਤਾ ਜੋ ਹਰ ਇਕ ਵਿਅਕਤੀ ਨੂੰ ਪੰਜਾਬ ਸਰਕਾਰ ਦਾ ਅਸਲੀ ਚਹਿਰਾ ਸਾਹਮਣੇ ਆਵੇ।

ਅਤੇ ਇਹ ਸਾਰੀ ਭਰਤੀਆਂ ਦੀ ਜਾਣਕਾਰੀ ਪਿ੍ੰਟ ਕਰਵਾ ਕੇ ਉਨ੍ਹਾਂ ਨੂੰ ਦਿਉ। ਤਾ ਜੋ ਸੁੱਤੀ ਹੋਈ ਸਰਕਾਰ ਨੂੰ ਜਾਗ ਆ ਸਕੇ।

ਇਸ ਵਾਰ ਸੋਚ ਕੇ ਵੋਟ ਪਾਓ . ਇਕ ਵਾਰ ਬਦਲਾ ਲੈਆਓ
114 viewsJob alert adda news, 03:24
Open / Comment
2022-01-17 13:28:59 https://t.me/ssmpunjab
203 viewsJob alert adda news, 10:28
Open / Comment
2022-01-16 14:22:40 Public notice dated 16-01-2022 post of WarderMatron- Jails - Advt No 08 of 2021.pdf
283 viewsJob alert adda news, 11:22
Open / Comment
2022-01-16 12:14:02
270 viewsJob alert adda news, 09:14
Open / Comment
2022-01-16 12:14:02 Big Breaking !!
AAP ਨੇ ਵਿਧਾਨ ਸਭਾ ਭਰਤੀ ਮਾਮਲੇ 'ਚ ਘਪਲੇ ਦੇ ਲਗਾਏ ਇਲਜ਼ਾਮ
ਪ੍ਰੈੱਸ ਕਾਨਫਰੰਸ ਕਰਕੇ ਪੇਸ਼ ਕੀਤਾ ਡਾਟਾ
ਇਹਨਾਂ ਲਿਸਟਾਂ ਅਨੁਸਾਰ ਬਹੁਤ ਸਾਰੇ ਉਮੀਦਵਾਰ ਮੰਤਰੀਆਂ ਦੇ ਪਰਿਵਾਰਾਂ ਚੋਂ ਹੋਏ ਭਰਤੀ
213 viewsJob alert adda news, 09:14
Open / Comment