Get Mystery Box with random crypto!

Job Alert Adda news सबसे तेज़

Logo of telegram channel jobalertadda — Job Alert Adda news सबसे तेज़ J
Logo of telegram channel jobalertadda — Job Alert Adda news सबसे तेज़
Channel address: @jobalertadda
Categories: Education
Language: English
Subscribers: 735
Description from channel

Daily news paper, daily current gk, study materials book notes pdf
Job update provide 7988033091 whatsapp no

Ratings & Reviews

4.00

2 reviews

Reviews can be left only by registered users. All reviews are moderated by admins.

5 stars

1

4 stars

0

3 stars

1

2 stars

0

1 stars

0


The latest Messages 8

2022-01-14 11:26:42 Fci watchman book pdf file
123 viewsJob alert adda news, 08:26
Open / Comment
2022-01-13 12:23:45 Document.pdf
127 viewsJob alert adda news, 09:23
Open / Comment
2022-01-13 06:16:46
Happy lohri
Anonymous Quiz
84%
S2u
16%
1.2K voters151 viewsJob alert adda news, 03:16
Open / Comment
2022-01-12 14:40:33
221 viewsJob alert adda news, 11:40
Open / Comment
2022-01-12 10:39:59 7307600055 9914302000 8146918347 ਵੀਰੋ ਏ no ਸੰਜੁਕਤ ਸਮਾਜ ਮੋਰਚਾ ਪਾਰਟੀ ਦੀ ਮੈਨੀਫੈਸਟੋ ਕਮੇਟੀ ਦੇ ਇੰਨਾ ਨੂੰ ਫੋਨ ਕਰਕੇ ਮੰਗ ਕਰੋ ਪੰਜਾਬ domicile compulsory ਕਰੋ ਦੇ ਮੁੱਦੇ ਨੂੰ ਸ਼ਾਮਿਲ ਕਰੋ ਕਿਉਕਿ ਸਾਰਿਆ ਪਾਰਟੀ ਇਕ ਦੂਜੇ ਦੇ ਮੈਨੀਫੈਸਟੋ ਦੇਖਦਿਆਂ ਹਨ ਇਸ ਨਾਲ ਏ election da mukh ਮੁੱਦਾ ਬਣਿਆ ਜਾ ਸਕਦਾ ਏ
ਆਪਣੇ ਲੈਵਲ ਤੇ ਸਾਰੇ call ਕਰੋ
189 viewsJob alert adda news, 07:39
Open / Comment
2022-01-12 08:32:30 ਸਾਰਿਆ ਸਿਆਸੀ ਪਾਰਟੀਆਂ ਪੰਜਾਬ ਦੀਆ ਦਿਨੋ ਦਿਨ ਏਲਾਨ ਕਰ ਰਹਿਆ ਨੇ।
1000-2000 rs ਦੇਵਾਗੇ। ਘਿਓ ਦੇ ਡੱਬੇ , ਦਾਲ ਆਟਾ ਤੇਲ ਦੇਵਾਗੇ।
ਯੂਥ ਲਈ ਕੋਈ ਨਹੀ ਬੋਲ ਰਹਿਆ।
ਵੀ ਨੌਕਰੀ ਦੇਵਾ ਗੇ domiciles ਲਾਜ਼ਮੀ ਕਰਾ ਗੇ। ਹਰ ਸਾਲ 2000 ਪੰਜਾਬ ਪੁਲਿਸ ਮੁਲਾਜਮ ਭਰਤੀ ਕਰਾਗੇ।
ਪਹਿਲੇ ਹੀ ਸਾਲ ਇਕ ਲੱਖ ਨੌਕਰੀ ਕੱਢੀ ਜਾਵੇ
Group d ਦੀ ਭਰਤੀ ਕੀਤੀ ਜਾਵੇ।
ਹਰ ਭਰਤੀ ਵਿੱਚ exam ਲਾਇਆ ਜਾਵੇ ਨਾ ਕੇ ਮੈਰਿਟ ਅਧਾਰ ਉਤੇ ਭਰਤੀ ਕਰਨ
ਹਰ 6 month ਬਾਅਦ ਕੋਈ ਨਾ ਕੋਈ ਨੌਕਰੀ ਦਾ notification ਕੱਢਾਂਗੇ backlock ਭਰਤੀ ਕਰਾਗੇ। ਸਾਰਿਆ ਪੋਸਟਾਂ ਖਾਲੀ ਸੀਟ ਨੂੰ ਭਰਿਆ ਜਾਵੇਗਾ । ਹਰ ਸਾਲ ਦਸਿਆ ਜਾਵੇਗਾ ਕਿ ਏਨੀ ਖਾਲੀ ਹੈ ਏਨੀ ਅਸੀ ਇਸ ਸਾਲ ਭਰਤੀ ਕਰਾਗੇ। ਹਰ form ਦੀ fee 100 rs ਤੋ ਵੱਧ ਨਾ ਹੋਵੇ। Ppsc ਹੋਵੇ ਜਾਂ psssb ਬੋਰਡ ਜਾ ਪੰਜਾਬ police ਸਭ ਦੀ fee 100 rs।
ਹਰ ਸਾਲ 2000 police ਭਰਤੀ ਹੋਵੇ ਤਾਂ ਸਾਰਾ ਯੂਥ physical ਵਿੱਚ ਲੱਗ ਜਾਵੇ। ਸਰਕਾਰਾਂ ਦਾ ਚਿੱਟਾ ਗੋਲੀਆ ਵਿਕਣੀਆ ਬੰਦ ਹੋ ਜਾਣਗੀਆਂ ।
ਜੌ ਬੋਲ ਰਹੇ ਨੇ ਆਪ ਨੂੰ ਵੋਟ ਪਾਵਾ ਗੇ ਪਹਿਲਾ ਉਸ ਪਾਰਟੀ ਤੋ ਲਿਖਤੀ ਰੂਪ ਮੈਨੀਫੈਸਟੋ ਜਾਰੀ ਕਰਵਾਓ। ਸਾਨੂੰ ਬੇਰੋਜ਼ਗਾਰੀ ਭਤਤੇ ਦੀ ਜਰੂਰਤ ਨਹੀ ਸਾਨੂੰ ਨੌਕਰੀਆਂ ਕੱਢੋ।
ਲਿਖਤੀ ਰੂਪ ਵਿਚ ਲੇਵੋ ਹਰ ਪਾਰਟੀ ਤੋ ਆ ਮੰਗਾ । ਵੱਲੋਂ -ਪੰਜਾਬ ਬੇਰੋਜ਼ਗਾਰ domiciles ਯੂਨੀਅਨ
@Punjab_Berojgar_Union
12 viewsJob alert adda news, 05:32
Open / Comment
2022-01-10 20:14:07
107 viewsJob alert adda news, 17:14
Open / Comment
2022-01-10 20:14:07
110 viewsJob alert adda news, 17:14
Open / Comment
2022-01-10 20:01:28 ਸਾਡਾ ਹੱਕ ਬਣਦਾ ਹੈ। ਕਿਸਾਨਾਂ ਦਾ ਸਾਥ ਦੇਣਾ 700 ਤੋ ਵੱਧ ਕਿਸਾਨ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਨੇ। ਸਾਡਾ ਫ਼ਰਜ਼ ਬਣਦਾ ਹੈ । ਅੱਜ ਆਪਣੀਆ ਰਿਵਾਇਤੀ ਪਾਰਟੀਆ ਛੱਡ ਕੇ ਕਿਸਾਨਾਂ ਦੀ ਪਾਰਟੀ ਦਾ ਸਾਥ ਦੇਣਾ। ਬਾਕੀ ਕੋਈ ਸਾਥ ਦੇਵੇ ਨਾ ਦੇਵੇ ਪਰ ਜੌ ਜਮੀਂਦਾਰ ਪਰਿਵਾਰ ਹੈ । ਉਸਨੂੰ ਕਿਸਾਨਾਂ ਦੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ। ਸਾਡੇ ਕਿਸਾਨਾਂ ਦੇ MLA ਸਰਕਾਰ ਵਿੱਚ ਹੋਣਗੇ ਤਾਈ ਕਿਸਾਨਾਂ ਪੱਖੀ ਗੱਲ ਹੋਵੇਗੀ। ਕਿਸਾਨ ਮਜ਼ਦੂਰ ਪਰਿਵਾਰਾਂ ਦਾ ਫਰਜ ਬਣਦਾ ਹੈ। ਕੀ ਘੱਟੋ ਘਟ ਓ ਕਿਸਾਨਾਂ ਦੀ ਪਾਰਟੀ ਦਾ ਸਾਥ ਦੇਣ ਓਨਾ ਦਾ ਪਿੰਡ ਪਿੰਡ ਵਿੱਚ ਪਰਚਾਰ ਕਰਨ।
ਕਿਉਕਿ ਦੂਜਿਆ ਪਾਰਟੀਆ ਵਿੱਚ ਜੌ ਬੰਦੇ ਨੇ ਬੱਸ ਪਾਰਟੀ ਦਾ ਨਾਮ ਬਦਲਿਆ ਹੈ। ਬੰਦੇ ਹੋਈ ਆਕਾਲੀ ਕਾਗਰਸ ਪਾਰਟੀ ਵਾਲੇ ਨੇ । ਸੋਚੋ ਕਿ ਪਾਰਟੀ ਦਾ ਨਾਮ ਬਦਲਣ ਨਾਲ ਕਿ ਓ ਬੰਦੇ ਬਦਲ ਜਾਣਗੇ।
110 viewsJob alert adda news, 17:01
Open / Comment