Telegram Links™

Logo of telegram channel maintelegramlinks — Telegram Links™ T
Logo of telegram channel maintelegramlinks — Telegram Links™
Channel address: @maintelegramlinks
Categories: Uncategorized
Language: English
Subscribers: 1.01K
Description from channel

Main Telegram links (Channels & Bots) for new comers, enthusiast and net explorers.

Ratings & Reviews

4.50

2 reviews

Reviews can be left only by registered users. All reviews are moderated by admins.

5 stars

1

4 stars

1

3 stars

0

2 stars

0

1 stars

0


The latest Messages

2022-08-30 16:58:39 ਸਟਿੱਕਰ ਚੈਟ ਨੂੰ ਰੌਚਕ ਬਣਾਉਂਦੇ ਹਨ

ਮਾਂ-ਬੋਲੀ ਪੰਜਾਬੀ ਵਾਲੇ ਸਟਿੱਕਰ ਪੈਕ

ਮਾਂ-ਬੋਲੀ
-https://t.me/addstickers/PunjabiBoli

ਗੁਰਮੁਖੀ ਅੱਖਰ
-https://t.me/addstickers/Gurmukhi

ਗੁਰਮੁਖੀ ਗਿਣਤੀ
-https://t.me/addstickers/Gurmukhi_100

ਪੰਜਾਬੀ ਕਾਇਦਾ
-https://t.me/addstickers/Punjabi_Kayda

ਪੰਜਾਬੀ ਸਟਿੱਕਰਾਂ ਲਈ ਚੈਨਲ @PunjabiSticker
18 views13:58
Open / Comment
2022-08-28 05:03:20
ਪੰਜਾਬੀ ਸਟੇਟਸ ਪੰਜਾਬੀ ਸਟੇਟਸ

https://t.me/+ALDMmtFVOp45NTY1
https://t.me/+ALDMmtFVOp45NTY1

Contact for
Cross/Paid Promo
35 views02:03
Open / Comment
2022-08-24 16:41:19
Some pictures need no words to speak, deep meaning illustrations related to daily issues

https://t.me/Thinking_Art
A channel not to be Missed
https://t.me/Thinking_Art

Contact for
Cross/Paid Promo
39 views13:41
Open / Comment
2022-08-21 01:52:53
ਸਰਬ ਸਾਂਝੀ ਗੁਰਬਾਣੀ

ਸ਼ਬਦ ਕੀਰਤਨ ਦਾ ਖ਼ਾਸ ਸੰਗ੍ਰਹਿ

https://t.me/Shabad_Gurbani
https://t.me/Shabad_Gurbani
https://t.me/Shabad_Gurbani

Contact for
Cross/Paid Promo
61 views22:52
Open / Comment
2022-08-18 16:59:41
ਮਾਂ-ਬੋਲੀ, ਸਾਹਿਤ ਤੇ ਸੱਭਿਆਚਾਰ, ਧਰਮ ਤੇ ਵਿਰਸਾ, ਚਲੰਤ ਮਾਮਲੇ ਤੇ ਹੋਰ ਵਿਸ਼ਿਆਂ ਨਾਲ ਸੰਬੰਧਿਤ ਲਿਖਤਾਂ ਵਾਲਾ ਨਵਾਂ ਟੈਲੀਗ੍ਰਾਮ ਚੈਨਲ "ਤਾਇਆ ਜੀ"

https://t.me/SooheAkhar
https://t.me/SooheAkhar
https://t.me/SooheAkhar


ਟੈਲੀਗ੍ਰਾਮ 'ਤੇ Cross Promo ਜਾਂ ਕਿਸੇ ਵੀ ਤਰ੍ਹਾਂ ਦੀ ਐਡ ਲਗਾਉਣ, Member/View ਵਧਾਉਣ ਲਈ @GalbatBot ਨਾਲ ਸੰਪਰਕ ਕਰੋ

73 views13:59
Open / Comment
2022-06-22 07:40:33 Cyber Crime ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਲਈ ਕੁੱਝ ਜਾਣਕਾਰੀ

ਬਹੁਤ ਸਾਰੇ ਇਹ ਸਮਝਦੇ ਨੇ ਕਿ ਸਕਰੀਨਸ਼ਾਟ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਪਰ ਇਹ ਕਾਫ਼ੀ ਨਹੀਂ ਹੈ। ਜੇ ਪੁਲਸ ਵਿਭਾਗ਼ ਜਾਂ ਸਾਈਬਰ ਕ੍ਰਾਈਮ ਵਿੱਚ ਸ਼ਿਕਾਇਤ ਕੀਤੀ ਹੈ ਤਾਂ ਸਕਰੀਨਸ਼ਾਟ, ਜਾਂ ਫ਼ੋਨ ਵਿਚਲੇ ਮੈਸਜਾਂ ਦੇ ਆਧਾਰ 'ਤੇ ਦੋਸ਼ੀ ਖਿਲਾਫ਼ ਕਾਰਵਾਈ ਕਰਨਾ ਅਫ਼ਸਰਾਂ 'ਤੇ ਨਿਰਭਰ ਕਰਦਾ ਹੈ, ਜੇ ਤੁਸੀਂ ਅਦਾਲਤੀ ਕੇਸ ਕਰਦੇ ਹੋ ਤਾਂ ਇਨ੍ਹਾਂ ਚੀਜ਼ਾਂ ਦੇ ਅਸਲੀ ਹੋਣ ਨੂੰ ਸਾਬਤ ਵੀ ਕਰਨਾ ਪੈਂਦਾ।

ਸਭ ਤੋਂ ਜ਼ਰੂਰੀ ਹੁੰਦਾ ਹੈ ਕਿਸੇ ID, ਗਰੁੱਪ, ਚੈਨਲ ਦਾ Unique ID ਜੋ ਕਿ ਬਦਲਿਆ ਨਹੀਂ ਜਾ ਸਕਦਾ ਤੇ ਇਸਦਾ ਰਿਕਾਰਡ ਕੰਪਨੀ ਕੋਲ ID, ਗਰੁੱਪ, ਚੈਨਲ ਡਿਲੀਟ ਕਰਨ ਤੋਂ ਬਾਦ ਵੀ ਰਹਿੰਦਾ ਹੈ। Unique ID ਬਾਰੇ ਲੋੜੀਂਦੀ ਜਾਣਕਾਰੀ ਇਸ ਪੋਸਟ 'ਚ ਪੜ੍ਹ ਸਕਦੇ ਹੋ --> https://t.me/PunjabiTelegram/107

ਕਾਨੂੰਨੀ ਕਾਰਵਾਈ ਲਈ ਕਿਹੜੀ ਜਾਣਕਾਰੀ ਦਾ ਸਾਂਭਣਾ ਜ਼ਰੂਰੀ ਹੁੰਦਾ ਹੈ?
ਜੇ ਤੁਹਾਨੂੰ ਕੋਈ ਪ੍ਰਾਈਵੇਟ ਚੈਟ ਜਾਂ Bot ਰਾਹੀਂ ਤੰਗ-ਪ੍ਰੇਸ਼ਾਨ ਕਰਦਾ ਤਾਂ ਉਸਦੇ Profile ਦਾ ਸਕਰੀਨਸ਼ਾਟ ਲੈ ਲਓ, ਜਿਸ ਵਿੱਚ Name, Username, Photo, Phone Number ਵਗੈਰਾ ਹੁੰਦਾ, ਇਸਦੇ ਨਾਲ ਹੀ Unique ID ਸਾਂਭੋ ਕਿਉਂਕਿ Profile ਵਾਲੀਆਂ ਬਾਕੀ ਚੀਜ਼ਾਂ ਤਾਂ ਬਦਲੀਆਂ ਵੀ ਜਾ ਸਕਦੀਆਂ। ਨਾਲ ਹੀ ਟੈਲੀਗ੍ਰਾਮ ਵਿੱਚ ਚੈਟ ਨੂੰ ਦੋਨੋਂ ਪਾਸਿਓਂ ਡਿਲੀਟ ਕੀਤਾ ਜਾ ਸਕਦਾ ਹੈ, ਮਤਲਬ ਬਕਵਾਸ ਕਰਨ ਵਾਲਾ ਤੁਹਾਡੀ ਚੈਟ ਵਿੱਚੋਂ ਵੀ ਮੈਸਜ ਡਿਲੀਟ ਕਰ ਸਕਦਾ, ਭਾਵੇਂ ਤੁਸੀਂ ਉਸਨੂੰ ਬਲਾਕ ਕੀਤਾ ਹੋਇਆ। ਇਸ ਲਈ ਮੈਸਜਾਂ ਦੇ ਸਕਰੀਨਸ਼ਾਟ ਲੈ ਲਓ, ਮੈਸਜਾਂ ਨੂੰ ਕਿਤੇ ਹੋਰ ਫਾਰਵਰਡ ਕਰ ਲਓ ਜਾਂ ਕੰਪਿਊਟਰ ਰਾਹੀਂ ਬੈਕਅੱਪ ਲੈ ਲਓ।
ਗਰੁੱਪ ਵਿੱਚ ਕਿਸੇ ID ਰਾਹੀਂ ਮੈਸਜ ਪਾਉਣ ਤੋਂ ਇਲਾਵਾ ਹੋਰ ਵੀ ਕਈ ਤਰੀਕੇ ਹਨ, ਜਿਵੇਂ ਕਿਸੇ ਐਡਮਿਨ ਨੇ ਆਪਣੀ ਅਗਿਆਤ ਸੈਟਿੰਗ ਕੀਤੀ ਹੁੰਦੀ, ਗਰੁੱਪ ਨਾਲ ਲਿੰਕ ਕੀਤੇ ਚੈਨਲ ਵਿੱਚ ਮੈਸਜ ਪਾਏ ਜਾ ਸਕਦੇ ਹਨ, ਕੋਈ ਗਰੁੱਪ ਮੈਂਬਰ ਫੇਕ ਚੈਨਲ ਬਣਾਕੇ ਮੈਸਜ ਕਰ ਸਕਦਾ ਜਾਂ ਬੋਟ ਰਾਹੀਂ ਮੈਸਜ ਪਾਏ ਜਾਂਦੇ। ਤਰੀਕਾ ਕੋਈ ਵੀ ਹੋਵੇ ਤੁਸੀਂ ਮੈਸਜ ਪਾਉਣ ਵਾਲੇ ਦੀ ਜਾਣਕਾਰੀ (ਪ੍ਰੋਫਾਈਲ ਦਾ ਸਕਰੀਨਸ਼ਾਟ ਤੇ Unique ID), ਪਾਈ ਹੋਈ ਪੋਸਟ ਦੀ ਜਾਣਕਾਰੀ (ਪੋਸਟ ਦਾ ਲਿੰਕ ਤੇ ਸਕਰੀਨਸ਼ਾਟ), ਤੇ ਗਰੁੱਪ ਬਾਰੇ ਜਾਣਕਾਰੀ (ਗਰੁੱਪ ਦੇ Profile ਦਾ ਸਕਰੀਨਸ਼ਾਟ, ਗਰੁੱਪ ਦਾ ਲਿੰਕ, ਗਰੁੱਪ ਦਾ Unique ID) ਸਾਂਭ ਲਓ।
ਚੈਨਲ ਵਿੱਚ ਸਿਰਫ਼ ਐਡਮਿਨ ਹੀ ਮੈਸਜ ਪਾ ਸਕਦੇ ਹਨ, ਇਸ ਲਈ ਚੈਨਲ ਵਿੱਚ ਪੋਸਟ ਦੀ ਜਾਣਕਾਰੀ (ਪੋਸਟ ਦਾ ਲਿੰਕ ਤੇ ਸਕਰੀਨਸ਼ਾਟ), ਤੇ ਚੈਨਲ ਬਾਰੇ ਜਾਣਕਾਰੀ (ਚੈਨਲ ਦੇ Profile ਦਾ ਸਕਰੀਨਸ਼ਾਟ, ਚੈਨਲ ਦਾ ਲਿੰਕ, ਚੈਨਲ ਦਾ Unique ID) ਸਾਂਭ ਲਓ।

ਵਧੇਰੇ ਜਾਣਕਾਰੀ ਲਈ ਪਿਛਲੀਆਂ ਪੋਸਟਾਂ @PunjabiNewspaper ਵਿੱਚ ਪੜ੍ਹ ਸਕਦੇ ਹੋ
24 views04:40
Open / Comment
2022-06-19 10:56:52 'ਸੰਯੁਕਤ ਐਡਮਿਨ ਕਮੇਟੀ' ਦੇ ਲੰਬੇ ਸਮੇਂ ਤੋਂ ਚੱਲ ਰਹੇ ਟੈਲੀਗ੍ਰਾਮ ਗਰੁੱਪ:

@PunjabiLikhtan ਪੰਜਾਬੀ ਲਿਖਤਾਂ

ਸ਼ੁਗਲ ਮੇਲਾ (ਹਾਸਾ ਠੱਠਾ)

Educational News+

@PunjabiPDFs ਕਿਤਾਬਾਂ

@RanglaPunjab ਰੰਗਲਾ ਪੰਜਾਬ

Art Point (ਕਲਾਕਾਰੀਆਂ)

ਪੰਜਾਬ ਦੀਆਂ ਖ਼ਬਰਾਂ ਤੇ ਚਲੰਤ ਮਾਮਲੇ

ਗੇਮਾਂ, ਫ਼ਿਲਮਾਂ ਤੇ ਹੋਰ ਪੋਸਟਾਂ

ਪੁਰਾਣੀਆਂ ਚੀਜ਼ਾਂ ਦੀ ਖ੍ਰੀਦੋ-ਫਰੋਖਤ


Join, Share & Support Please
42 views07:56
Open / Comment