Get Mystery Box with random crypto!

Election 2022 ਚੁਣਾਵੀ ਸੀਜ਼ਨ ਦੌਰਾਨ ਜੇ ਕੋਈ ਮੈਂਬਰ, ਰਾਜਨੀਤੀ ਨਾਲ ਸੰਬ | Telegram Links™

Election 2022

ਚੁਣਾਵੀ ਸੀਜ਼ਨ ਦੌਰਾਨ ਜੇ ਕੋਈ ਮੈਂਬਰ, ਰਾਜਨੀਤੀ ਨਾਲ ਸੰਬੰਧਿਤ ਖ਼ਬਰਾਂ ਜਾਂ ਪੋਸਟਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ @PunjabiKhabar ਗਰੁੱਪ ਵਿੱਚ ਹੇਠਲੀਆਂ ਸ਼ਰਤਾਂ ਮੁਤਾਬਕ ਪੋਸਟਾਂ ਪਾ ਸਕਦਾ ਹੈ-

1. ਰਵਾਇਤੀ ਲੋਟੂ ਪਾਰਟੀਆਂ (ਅਕਾਲੀ ਦਲ ਬਾਦਲ, ਕਾਂਗਰਸ, ਭਾਜਪਾ), ਇਨ੍ਹਾਂ ਦੀਆਂ ਹਮਾਇਤੀ ਧਿਰਾਂ ਤੇ ਇਨ੍ਹਾਂ ਵਿੱਚੋਂ ਨਿਕਲ ਕੇ ਬਣੀਆਂ ਪਾਰਟੀਆਂ ਨੂੰ ਨੰਗਾ ਕਰਨਾ

2. ਕਿਸੇ ਨਵੀਂ ਪਾਰਟੀ ਖਿਲਾਫ਼ ਕੋਈ ਪੋਸਟ ਨਹੀਂ ਪਾਉਣੀ

3. ਲੋਟੂ ਪਾਰਟੀਆਂ ਤੋਂ ਇਲਾਵਾ ਹੋਰ ਮਜ਼ਬੂਤ ਧਿਰਾਂ ਜਾਂ ਉਮੀਦਵਾਰਾਂ ਦਾ ਪ੍ਰਚਾਰ ਕੀਤਾ ਜਾ ਸਕਦਾ

ਚਾਹਵਾਨ ਸੱਜਣ ਉਪਰੋਕਤ ਗਰੁੱਪ ਦਾ ਐਡਮਿਨ ਬਣਨ ਲਈ @GalbatBot ਰਾਹੀਂ ਸੰਪਰਕ ਕਰੋ