🔥 Burn Fat Fast. Discover How! 💪

Telegram Links™

Logo of telegram channel maintelegramlinks — Telegram Links™ T
Logo of telegram channel maintelegramlinks — Telegram Links™
Channel address: @maintelegramlinks
Categories: Uncategorized
Language: English
Subscribers: 1.01K
Description from channel

Main Telegram links (Channels & Bots) for new comers, enthusiast and net explorers.

Ratings & Reviews

4.50

2 reviews

Reviews can be left only by registered users. All reviews are moderated by admins.

5 stars

1

4 stars

1

3 stars

0

2 stars

0

1 stars

0


The latest Messages 4

2022-05-18 17:31:46 ਵੱਟਸਐਪ ਗਰੁੱਪਾਂ ਦੇ ਲਿੰਕ ਹੀ ਲਿੰਕ

https://t.me/+U0BTnnZi9FWT2syg
https://t.me/+U0BTnnZi9FWT2syg

ਜੇ ਤੁਸੀਂ ਕਿਸੇ ਵੱਟਸਐਪ ਗਰੁੱਪ ਦਾ ਲਿੰਕ ਇਸ ਚੈਨਲ ਵਿੱਚ ਲਗਾਉਣਾ ਚਾਹੁੰਦੇ ਹੋ ਤਾਂ @GalbatBot ਨੂੰ ਭੇਜ ਦੇਵੋ

(ਐਡ ਜਾਂ ਪ੍ਰੋਮੋ ਲਈ ਸੰਪਰਕ ਕਰੋ)
30 views14:31
Open / Comment
2022-05-15 17:24:54 ਤਕਨੀਕੀ ਚੈਨਲ ਲਿੰਕ:

ਤਕਨੀਕੀ ਖ਼ਬਰਾਂ

Android Mobile Apps

ਟੈਲੀਗ੍ਰਾਮ ਸਿੱਖੋ

ਤਕਨੀਕੀ ਸ਼ਬਦਾਵਲੀ

(ਐਡ ਜਾਂ ਪ੍ਰੋਮੋ ਲਈ ਸੰਪਰਕ ਕਰੋ)
30 views14:24
Open / Comment
2022-05-14 17:29:25 ਖ਼ਾਸ ਵੰਨਗੀ ਦਾ ਮਿਊਜ਼ਕ-

ਦਰਦ ਭਰੇ ਗੀਤ

ਸੂਫ਼ੀ ਸੰਗੀਤ

ਮਹਿਫ਼ਿਲ-ਏ-ਕਵਾਲੀ

Farmer Music

ਗਜ਼ਲ ਮਹਿਫ਼ਲ

ਢਾਡੀ ਤੇ ਕਵੀਸ਼ਰ

ਗੁਲਦਸਤਾ ਗੀਤਾਂ ਦਾ

(ਐਡ ਜਾਂ ਪ੍ਰੋਮੋ ਲਈ ਸੰਪਰਕ ਕਰੋ)
18 views14:29
Open / Comment
2022-05-01 00:43:56 ਜ਼ਰੂਰੀ ਸੰਦੇਸ਼ (ਖਾਸ ਕਰਕੇ ਐਡਮਿਨਾਂ ਲਈ)

ਬੀਤੇ ਡੇਢ-ਦੋ ਸਾਲ ਤੋਂ ਟੈਲੀਗ੍ਰਾਮ 'ਤੇ ਇੱਕ ਸ਼ਾਤਰ ਗਰੋਹ ਸਰਗਰਮ ਹੈ, ਜਿਸਦਾ ਮਕਸਦ
- ਖਾਹਮਖਾਹ ਕਿਸੇ ਦੇ ਕੰਮ 'ਚ ਟੰਗ ਅੜਾਉਣਾ
- ਪੰਜਾਬੀਆਂ ਖਾਸ ਕਰਕੇ ਐਡਮਿਨਾਂ ਨੂੰ ਬਦਨਾਮ ਕਰਨਾ ਤੇ ਡਰਾਉਣਾ
- ਕਿਤਾਬਾਂ, ਅਖ਼ਬਾਰਾਂ ਤੇ ਹੋਰ ਪੰਜਾਬੀ ਚੈਨਲ/ਗਰੁੱਪਾਂ ਨੂੰ ਬੰਦ ਕਰਾਉਣਾ ਜਾਂ ਹੜੱਪਣਾ
- ਲੜਾਈ ਲਈ ਉਕਸਾਉਣਾ ਤੇ ਫਿਰ ਚੈਟ ਦੀ ਕੱਟਵੱਢ ਕਰਕੇ ਦੂਜੇ ਨੂੰ ਗਲਤ ਬਣਾਉਣਾ
- ਦੋਸਤੀ ਬਹਾਨੇ ਬੁਲਾ ਕੇ ਪੈਸੇ ਲੁੱਟਣਾ ਜਾਂ ਹੋਰ ਨੁਕਸਾਨ ਕਰਨਾ

ਆਪਣੇ ਕੰਮ ਨੂੰ ਅੰਜਾਮ ਦੇਣ ਲਈ ਇਹ ਕਿਸੇ ਨਾਲ ਦੋਸਤੀ ਗੰਢਦੇ ਹਨ, ਕਿਸੇ ਨੂੰ ਸਹਾਇਤਾ ਦਾ ਦਿਖਾਵਾ ਕਰਦੇ ਹਨ ਤੇ ਕਿਸੇ ਨੂੰ ਡਰਾਉਂਦੇ ਹਨ। ਬਹੁਤਿਆਂ ਨੂੰ ਤਾਂ ਇਨ੍ਹਾਂ ਬਾਰੇ ਪਤਾ ਹੀ ਨਹੀਂ ਚਲਦਾ, ਕਿਉਂਕਿ ਇਹ ਟੈਲੀਗ੍ਰਾਮ ਦੇ ਫ਼ੀਚਰਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਆਪਣੀ ਪਹਿਚਾਣ ਗੁਪਤ ਰੱਖਦੇ ਹਨ, ਜਾਂ ਪ੍ਰੋਫਾਈਲ ਬਦਲਦੇ ਰਹਿੰਦੇ ਹਨ। ਇੱਕ ਹੱਡਬੀਤੀ @PunjabiNewspaper ਚੈਨਲ 'ਚ ਪੜ੍ਹ ਸਕਦੇ ਹੋ।

ਟੈਲੀਗ੍ਰਾਮ ਦੀ ਵਰਤੋਂ ਕਰਦੇ ਹੋਏ ਖਿਆਲ ਰੱਖੋ-
- ਕਿਸੇ ਵੀ ਅਣਜਾਣ ਨਾਲ ਚੈਟ ਜਾਂ ਆਡੀਓ-ਵੀਡੀਓ ਕਾਲ 'ਤੇ ਗੱਲ ਨਾ ਕਰੋ
- ਪ੍ਰਾਈਵੇਟ ਚੈਟ ਜਾਂ ਗਰੁੱਪਾਂ ਵਿੱਚ ਕਿਸੇ ਨਾਲ ਬਹਿਸਬਾਜ਼ੀ ਜਾਂ ਗਾਲੀ-ਗਲੋਚ ਨਾ ਕਰੋ
- ਕੋਈ ਫਾਲਤੂ ਬੋਲ ਰਿਹਾ ਤਾਂ ਤੁਰੰਤ ਸਕਰੀਨਸ਼ਾਟ ਲੈ ਕੇ ਪੋਸਟ ਡਿਲੀਟ ਕਰੋ ਤੇ ਮੈਂਬਰ ਨੂੰ Ban ਕਰੋ (ਬਾਦ 'ਚ ਇਹ ਆਪਣੀ ਬਕਵਾਸ ਡਿਲੀਟ ਕਰ ਦਿੰਦੇ ਹਨ)
- ਕਿਸੇ ਨੂੰ ਵੀ ਆਪਣਾ ਅਤਾ-ਪਤਾ ਜਾਂ ਨਿੱਜੀ ਜਾਣਕਾਰੀ ਨਾ ਦਿਓ
- ਕਿਸੇ ਤੋਂ ਕੋਈ ਗਿਫ਼ਟ ਜਾਂ ਪੈਸੇ ਵਗੈਰਾ ਦੀ ਮਦਦ ਨਾ ਲਓ

ਚੁੱਪ ਰਹਿਕੇ ਜਾਂ ਡਰਕੇ ਆਪਣਾ ਕੰਮ ਬੰਦ ਕਰਨ ਦੀ ਕੋਈ ਜ਼ਰੂਰਤ ਨਹੀਂ। ਜੇ ਕੋਈ ਇਨ੍ਹਾਂ ਨਾਲ ਖ਼ੁਦ ਨਿਪਟ ਸਕਦਾ ਤਾਂ ਠੀਕ, ਨਹੀਂ ਤਾਂ ਕਾਨੂੰਨੀ ਕਾਰਵਾਈ ਦਾ ਰਾਹ ਫੜੋ। ਅਜਿਹੇ ਤੇ ਹੋਰ ਸਾਂਝੇ ਮਸਲਿਆਂ 'ਤੇ ਗੱਲਬਾਤ ਲਈ ਪੰਜਾਬੀ ਐਡਮਿਨਾਂ ਦਾ ਇੱਕ ਅਲੱਗ ਗਰੁੱਪ ਵੀ ਬਣਿਆ ਹੋਇਆ ਹੈ। ਕਾਨੂੰਨੀ ਕਾਰਵਾਈ ਦੀ ਮੁਢਲੀ ਜਾਣਕਾਰੀ ਤੇ ਗਰੁੱਪ ਲਿੰਕ ਲੈਣ ਲਈ @AgiyatBot 'ਤੇ ਸੰਪਰਕ ਕਰ ਸਕਦੇ ਹੋ

ਜੇ ਤੁਹਾਡੇ ਕੋਲ ਬੀਤੇ ਸਮੇਂ ਵਿੱਚ ਇਸ ਗਰੋਹ ਜਾਂ ਕਿਸੇ ਹੋਰ ਦੁਆਰਾ ਕਿਤੇ ਵੀ ਕੀਤੀ ਬਕਵਾਸ ਦੇ ਸਕਰੀਨਸ਼ਾਟ ਜਾਂ ਕਾਲ ਰਿਕਾਰਡਿੰਗ ਹੈ ਤਾਂ @AgiyatBot 'ਤੇ ਭੇਜੋ ਜੋ ਕਿ ਅੱਗੇ ਇੱਕ ਚੈਨਲ ਵਿੱਚ ਪਾਏ ਜਾ ਰਹੇ ਹਨ। ਅਗਲੀ ਪੋਸਟ ਵਿੱਚ ਇਸ ਨਵੇਂ ਚੈਨਲ ਦਾ ਲਿੰਕ ਦਿੱਤਾ ਜਾਵੇਗਾ।

ਪੜ੍ਹਨ ਤੇ ਸ਼ੇਅਰ ਕਰਨ ਲਈ ਧੰਨਵਾਦ
206 views21:43
Open / Comment
2022-04-27 21:34:50
2022 ਵਿੱਚ, ਟੈਲੀਗ੍ਰਾਮ ਇੱਕ ਵਾਰ ਫਿਰ ਦੁਨੀਆ ਵਿੱਚ ਸਭ ਤੋਂ ਵੱਧ ਡਾਉਨਲੋਡ ਕੀਤੀਆਂ ਗਈਆਂ ਸਿਖਰਲੀਆਂ 5 ਐਪਾਂ ਵਿੱਚੋਂ ਇੱਕ ਹੈ (ਜਿਵੇਂ ਕਿ 2021 ਵਿੱਚ ਸੀ)।
473 viewsedited  18:34
Open / Comment
2022-03-02 16:53:31
ਕਵਾਲੀ ਮਹਿਫ਼ਿਲ ਵਿੱਚ ਸੁਣੋ ਨਵੇਂ-ਪੁਰਾਣੇ ਕਵਾਲ
محفلِ قوالی

https://t.me/SufiQawali
https://t.me/SufiQawali
https://t.me/SufiQawali

Contact for
Cross/Paid Promo
47 views13:53
Open / Comment