🔥 Burn Fat Fast. Discover How! 💪

Punjabi status ✍

Logo of telegram channel punjabi_status — Punjabi status ✍ P
Logo of telegram channel punjabi_status — Punjabi status ✍
Channel address: @punjabi_status
Categories: Uncategorized
Language: English
Subscribers: 9.85K
Description from channel

Punjabi status
Only written status
New punjabi status 2021
Punjabi status
Motivation status
Motivation thoughts
Attitude status
Success status
Punjabi best status
https://punjabikhazzana.blogspot.com/?m=1
.

Ratings & Reviews

4.00

3 reviews

Reviews can be left only by registered users. All reviews are moderated by admins.

5 stars

1

4 stars

1

3 stars

1

2 stars

0

1 stars

0


The latest Messages 3

2021-10-25 11:20:53
3.2K views08:20
Open / Comment
2021-10-23 13:33:52 ਲੱਖ ਕੋਸ਼ਿਸ਼ ਕਰੋ ਜ਼ਹਿਰ ਘੋਲਣ ਦੀ ਜਿੰਨਾਂ ਦੇ ਦਿਲ 'ਚ ਅਸੀ ਹਾਂ , ਅਸੀ ਹੀ ਰਹਾਂਗੇ ਜਨਾਬ
3.9K views10:33
Open / Comment
2021-10-23 13:32:58 ਕੋਈ ਤੋੜਦਾ ਤੇ ਕੋਈ ਟੁੱਟਦਾ ਆ,
ਕੋਈ ਲੁੱਟਿਆ ਜਾਦਾ ਤੇ ਕੋਈ ਲੁੱਟਦਾ ਆ,

ਦੀਵੇ ਦੀ ਲੋਅ ਵੀ ਘੱਟਦੀ ਜਾਦੀ
ਜਿਵੇ-ਜਿਵੇ ਤੇਲ ਮੁੱਕਦਾ ਆ,

ਕੋਈ ਕਿਸੇ ਦੀ ਜਿੰਦਗੀ ਦੀ ਦੁਆ ਕਰਦਾ
ਕੋਈ ਕਿਸੇ ਦੀ ਮੌਤ ਦੀਆ ਸੁੱਖਾਂ ਸੁੱਖਦਾ ਆ।
3.8K views10:32
Open / Comment
2021-10-23 13:31:53 ਅੱਜ ਦਾ ਵਿਚਾਰ
"ਦੁੱਖ"ਇਨਸਾਨ ਦਾ ਪੱਕਾ ਦੋਸਤ ਹੈ!!
ਜਦ ਤੱਕ ਨਾਲ ਰਹਿੰਦਾ ਹੈ !!
ਬਹੁਤ "ਸਬਕ਼" ਸਿਖਾਉਂਦਾ ਹੈ ਤੇ
ਜਾਣ ਲੱਗਾ "ਸੁੱਖ" ਦੇ ਕੇ ਜਾਂਦਾ ਹੈ!!
3.6K views10:31
Open / Comment
2021-10-23 08:10:08 ਇਹ ਸੋਚ ਕੇ ਦੂਰ ਹੋਏ ਸੀ,
ਇੱਕ ਦਿਨ ਤੂੰ ਮਨਾ ਲਏਗਾ।
ਕੀ ਪਤਾ ਸੀ ਯਾਰਾਂ,,
ਤੂੰ ਸੱਜਣ ਹੋਰ ਬਣਾ ਲਏਗਾ
3.7K views05:10
Open / Comment
2021-10-23 08:09:45 ਚਾਹ ਵਰਗਾਂ ਕਿਰਦਾਰ ਆ ਮੇਰਾ ਸੱਜਣਾਂ,
,
ਕਿਸੇਂ ਨੂੰ ਹੱਦ ਤੋਂ ਜ਼ਿਆਦਾ ਪਸੰਦ ਆ,,
,
ਤੇ ਕਿਸੇ ਨੂੰ ਮੇਰੇ ਨਾਮ ਤੋਂ ਵੀ ਨਫ਼ਰਤ ਆ ...
3.6K views05:09
Open / Comment
2021-10-23 08:08:32 ਸੰਸਾਰ ਦੇ ਹਜ਼ਾਰਾਂ ਅਜੂਬੇ ਵੇਖ ਕੇ ਵੀ ਦਿਲ ਆਪਣੇ ਸਾਧਾਰਣ ਜਿਹੇ ਘਰ ਨੂੰ ਮੁੜਨ ਲਈ ਤਾਂਘਦਾ ਹੈ
3.5K views05:08
Open / Comment
2021-10-23 08:08:21 ਪੱਥਰ ਜੇ ਕਿਸੇ ਝੱਲੇ ਦੇ ਹੱਥ ਆ ਜਾਵੇ ਤਾਂ ਉਹ ਜ਼ਖਮ ਬਣ ਜਾਂਦਾ ਹੈ, ਜੇ ਕਿਸੇ ਕਲਾਕਾਰ ਦੇ ਹੱਥ ਆ ਜਾਵੇ ਤਾਂ ਪੂਜਣ ਯੋਗ ਮੂਰਤੀ ਬਣ ਜਾਂਦਾ ਹੈ
3.4K views05:08
Open / Comment
2021-10-23 08:01:55 ਤਬਾਹ ਹੋਕੇ ਵੀ ਤਬਾਹੀ ਦਿਖਦੀ ਨੀ
ਏਹ ਇਸ਼ਕ ਐ ਜਨਾਬ ਇਹਦੀ ਦਵਾਈ ਵਿਕਦੀ ਨੀ
..... #ਬੇਈਮਾਨ
3.5K views05:01
Open / Comment
2021-10-23 08:00:34 ਮਾਫੀ ਮੰਗਣ ਨਾਲ ਕਦੇ ਇਹ ਨੀ ਸਾਬਤ ਹੁੰਦਾ ਕਿ ਆਪਾਂ ਗਲ਼ਤ ਹਾਂ ਤੇ ਉਹ
ਸਹੀ ਹੈ
ਮਾਫੀ ਮੰਗਣ ਦਾ ਅਸਲ ਮਤਲਬ ਇਹ ਹੈ ਕਿ ਸਾਡੇ ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ
ਉਸ ਤੋਂ ਜਿਆਦਾ ਹੈ.........
3.5K views05:00
Open / Comment