🔥 Burn Fat Fast. Discover How! 💪

PUNJAB police PSSSB UPDATE

Logo of telegram channel punjabpoliceexam — PUNJAB police PSSSB UPDATE P
Logo of telegram channel punjabpoliceexam — PUNJAB police PSSSB UPDATE
Channel address: @punjabpoliceexam
Categories: Education
Language: English
Subscribers: 899
Description from channel

Ward attendent 800

Ratings & Reviews

3.00

3 reviews

Reviews can be left only by registered users. All reviews are moderated by admins.

5 stars

1

4 stars

0

3 stars

0

2 stars

2

1 stars

0


The latest Messages 10

2022-01-16 12:13:59
160 viewsJob alert adda news, 09:13
Open / Comment
2022-01-16 12:13:58 Big Breaking !!
AAP ਨੇ ਵਿਧਾਨ ਸਭਾ ਭਰਤੀ ਮਾਮਲੇ 'ਚ ਘਪਲੇ ਦੇ ਲਗਾਏ ਇਲਜ਼ਾਮ
ਪ੍ਰੈੱਸ ਕਾਨਫਰੰਸ ਕਰਕੇ ਪੇਸ਼ ਕੀਤਾ ਡਾਟਾ
ਇਹਨਾਂ ਲਿਸਟਾਂ ਅਨੁਸਾਰ ਬਹੁਤ ਸਾਰੇ ਉਮੀਦਵਾਰ ਮੰਤਰੀਆਂ ਦੇ ਪਰਿਵਾਰਾਂ ਚੋਂ ਹੋਏ ਭਰਤੀ
155 viewsJob alert adda news, 09:13
Open / Comment
2022-01-15 09:46:34 - 14-01-2022- Click here to view counseling schedule for the post of Warder/Matron(Jails)-Advt.No.08 of 2021 (REVISED / UPDATED) !!NEW!!
74 viewsJob alert adda news, 06:46
Open / Comment
2022-01-15 06:22:16 ਕਰੋ re tweet
127 viewsJob alert adda news, 03:22
Open / Comment
2022-01-15 06:22:16 https://twitter.com/khaire_wala/status/1482190327037394947?t=ESWJN5EeHDqEtbxw_WkuRg&s=09
127 viewsJob alert adda news, 03:22
Open / Comment
2022-01-14 19:56:32 ਜਿਹੜੇ ਬੱਚਿਆਂ ਦਾ ਪੰਜਾਬ ਪੁਲਿਸ constable ਦੀ merit ਸੂਚੀ ਵਿੱਚ ਨਾਮ ਆਇਆ ਹੈ ਓਹਨਾ ਨੂੰ ਬੇਨਤੀ ਆ ਕਿ 17 ਜਨਵਰੀ 2022 ਨੂੰ ਸਵੇਰੇ 10.30 ਵਜੇ 7 phase ਮੋਹਾਲੀ ਵਿਖੇ ਪਹੁੰਚੋ ਤਾਂ ਕਿ ਭਰਤੀ ਦੀ joining ਦੇ ਸੰਬੰਧ ਵਿੱਚ gurpeetdeo mam ਨੂੰ ਮਿਲਿਆ ਜਾ ਸਕੇ ਤੇ ਜਲਦੀ ਤੋ ਜਲਦੀ joining ਹੋ ਸਕੇ। ਪੰਜਾਬ ਵਿੱਚ ਹੁਣ COC ਲੱਗ ਚੁੱਕਾ ਹੈ। ਜੇਕਰ ਹੁਣ ਕੁਛ ਨਹੀਂ ਕੀਤਾ ਗਿਆ ਤਾਂ ਪਤਾ ਨੀ ਕਿੰਨੀ ਕੁ ਉਡੀਕ ਕਰਨੀ ਪੈ ਸਕਦੀ ਤੇ ਅਗਲੀ ਸਰਕਾਰ ਕੀ ਕਰੋ ਕੀ ਨਾ । ਸੋ ਬੇਨਤੀ ਆ ਕਿ ਵੱਧ ਤੋਂ ਵੱਧ ਲੋਕ 17 jan 2022 ਨੂੰ ਮੋਹਾਲੀ ਪੁੱਜਣ ਤਾਂ ਹੋ ਭਰਤੀ ਦੇ ਸੰਬੰਧ ਵਿੱਚ gurpreetdeo mam nu ਮਿਲਿਆ ਜਾ ਸਕੇ।
Time .10 ਵਜੇ ਸਵੇਰੇ

Venue - Office.ADGP,
community affairs division ,phase7 SAS nagar ,opposite scooter market Phase7
176 viewsJob alert adda news, 16:56
Open / Comment
2022-01-14 19:15:33
166 viewsJob alert adda news, 16:15
Open / Comment
2022-01-14 18:57:50 https://twitter.com/khaire_wala/status/1481562201068478467?t=h2LRoHap-Ku_IEU6zaqPDw&s=09


ਕਰੋ retweet
151 viewsJob alert adda news, 15:57
Open / Comment
2022-01-14 18:57:50 ਕਿਸਾਨਾਂ ਦੀ ਪਾਰਟੀ SSM ਦੀ ਮੈਲ ID ssmorcha22@gmail.com

ਚੰਨੀ ਦੀ ਮੈਲ id
mlachanni@gmail.com

Channi whatsapp number 9814460054

Amrinder Singh ਰਾਜਾ ਵੜਿੰਗ ਵ੍ਹਟਸਐਪ
9478454701
128 viewsJob alert adda news, 15:57
Open / Comment
2022-01-14 18:57:50 ਸਾਰੇ ਬੰਦੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਏ ਨੇ । ਸਾਰਿਆ ਨੂੰ ਬੇਨਤੀ ਹੈ ਕਿ ਜੌ ਵੀ ਪਾਰਟੀ ਵੋਟ ਮੰਗਣ ਆਵੇ ਓਨਾ ਨੂੰ ਇਸ pdf ਦੀ ਫੋਟੋ ਕਾਪੀ ਦੇਵੋ ਤੇ ਪੁੱਛੋ ਕਿ ਤੁਹਾਡੀ ਪਾਰਟੀ ਬੇਰੋਜ਼ਗਾਰਾਂ ਯੂਥ ਲਈ ਆ ਮੰਗਾ ਆਪਣੇ menifesto ਵਿੱਚ add ਕਰੇਗੀ । ਦੂਜਾ ਕੰਮ ਸਾਰੇ ਮਿਲਕੇ ਸਾਰੀਆਂ ਪਾਰਟੀਆਂ ਦੇ ਆਊਗਾ ਨੂੰ ਜੌ ਮਿਲ ਸਕਦਾ ਹੈ ਮਿਲੋ ਤੇ ਆਪਣੀ ਮੰਗ ਰੱਖੋ। ਜਿਦਾ ਹੀ ਕਿਸੇ ਨਾਲ ਵ੍ਹਟਸਐਪ mail id ਹੋਣੇ ਓਨਾ ਨੂੰ ਮੈਲ ਕਰੋ ਗਰੁੱਪ ਵਿਚ ਵੀ ਓਨਾ ਦੇ ਨੰਬਰ share kro mail id share kro ਸਾਰਿਆ ਨੂੰ ਹਰ ਪੋਸਟ ਫੇਸਬੁੱਕ ਟਵਿੱਟਰ ਥੱਲੇ ਆ pdf ਦੀ ਫੋਟੋ upload ਕਰੋ #ਬੇਰੋਜ਼ਗਾਰ_ਨੌਜਵਾਨਾਂ_ਦੀ_ਸੁਣੋ
ਬੇਰੋਜ਼ਗਾਰਾਂ ਯੂਥ ਦੇ ਮੁੱਦੇ ਆਪਣੇ menifesto ਵਿੱਚ add ਕਰੋ।

IT CELL ACTIVE H ਲੋਕ ਕਿ ਚੁਣਦੇ ਨੇ।
ਤੁਸੀ ਕੰਮ ਚੱਕ ਕੇ ਰੱਖੋ ਫੇਸਬੁੱਕ ਤੇ ਪੋਸਟ ਪਾਓ INSTAGRAM ਵਟਸਐਪ ਗਰੁੱਪ ਸਟੇਟਸ ਸਾਰੇ ਪਾਸੇ ਫੈਲਾਅ ਦੇਵੋ। ਜਿਨਾ ਕੋਲ ਨਿਊਜ਼ ਚੈਨਲ ਵਾਲੀਆਂ ਦੇ ਨੰਬਰ ਨੇ ਓਨਾ ਨੂੰ PDF SEND KRO AAPNI ਗੱਲ ਹਰ ਇਕ ਦੇ ਖਾਣੇ ਵੜ ਜਾਣੀ ਚਾਹੀਦੀ ਹੈ।
ਆਪਣਾ ਕੀਮਤੀ ਸਮਾਂ ਕੱਢ ਕੇ daily ਪੋਸਟ comment kraya ਕਰੋ ।
140 viewsJob alert adda news, 15:57
Open / Comment