2022-01-10 14:53:52
PUNJAB police ਦੀ ਦੋਬਾਰਾ ਲਿਸਟ ਜਲਦੀ ਹੀ ਜਾਰੀ ਹੋਵੇਗੀ।
Dist cadre ਜਿੰਨਾ ਨੇ ਆਪਣੇ ਕੈਟਾਗਰੀ ਵਿੱਚ ਪਹਿਲਾ ਸਥਾਨ ਦਿੱਤਾ ਸੀ। ਜਿੰਨਾ ਦੇ ਨੰਬਰ ਜਾਦਾ ਨੇ ਫੇਰ ਵੀ dist cadre ਨਹੀ ਮਿਲਿਆ । ਹੁਣ ਲਿਸਟ ਵਿੱਚ ਤਰੁੱਟੀ ਕਰਕੇ ਦੋਬਾਰਾ ਲਿਸਟ ਜਾਰੀ ਕੀਤੀ ਜਾਏਗੀ।
ਫੇਰ ਜਲਦੀ ਹੀ joining ਹੋਵੇਗੀ ਵੋਟਾ ਤੋ ਪਹਿਲਾ joining ਕਰੇਗਾ department ਕਿਉਕਿ ਓਨਾ ਦੀ ਡਿਊਟੀ ਵੋਟਾ ਵਿੱਚ ਲੱਗਣੀ ਹੈ।
254 viewsJob alert adda news, 11:53