🔥 Burn Fat Fast. Discover How! 💪

A chronicle of the lives and events that led to the brave and | ⚔️ SARAGARHI ⚔️

A chronicle of the lives and events that led to the brave and epic last stand of the 21 soldiers of the 36th Sikh regiment of the British Indian Army, who defend an army outpost at Saragarhi against an attack by over 10,000 Pashtun and Orakzai tribals.

ਸਾਰਾਗੜ੍ਹੀ ਦੀ ਪ੍ਰਸਿੱਧ ਲੜਾਈ 12 ਸਤੰਬਰ 1897 ਨੂੰ ਉੱਤਰ-ਪੱਛਮੀ ਫਰੰਟੀਅਰ ਸੂਬੇ ਦੀਆਂ 6000 ਫੁੱਟ ਉੱਚੀਆਂ ਪਹਾੜੀਆਂ ’ਤੇ ਅਫ਼ਗਾਨਿਸਤਾਨ ਵਿੱਚ 36 ਸਿੱਖ ਰਜਮੈਂਟ ਦੇ ਜਵਾਨਾਂ ਤੇ ਅਫ਼ਗਾਨੀ ਅਫਰੀਦੀਆਂ ਵਿੱਚ ਲੜੀ ਗਈ। ਬਹਾਦਰੀ ਦੀ ਦਾਸਤਾਨ ਨਾਲ ਭਰਪੂਰ ਇਹ ਲੜਾਈ ਦੁਨੀਆਂ ਦੀਆਂ ਪ੍ਰਸਿੱਧ ਲੜਾਈਆਂ ਵਿੱਚ ਸ਼ਾਮਲ ਹੈ ਅਤੇ ਫਰਾਂਸ ਦੇ ਸਕੂਲੀ ਪਾਠਕ੍ਰਮ ਵਿੱਚ ਪੜ੍ਹਾਈ ਜਾਂਦੀ ਹੈ। ਯੁਨੈਸਕੋ ਵੱਲੋਂ ਵੀ ਇਸ ਲੜਾਈ ਨੂੰ ਮਾਨਤਾ ਦਿੱਤੀ ਹੋਈ ਹੈ। ਇਸ ਲੜਾਈ ਵਿੱਚ ਖਾਲਸਈ ਰਵਾਇਤਾਂ ਨੂੰ ਕਾਇਮ ਰੱਖਿਆ ਗਿਆ।