🔥 Burn Fat Fast. Discover How! 💪

Job Alert Adda news सबसे तेज़

Logo of telegram channel jobalertadda — Job Alert Adda news सबसे तेज़ J
Logo of telegram channel jobalertadda — Job Alert Adda news सबसे तेज़
Channel address: @jobalertadda
Categories: Education
Language: English
Subscribers: 735
Description from channel

Daily news paper, daily current gk, study materials book notes pdf
Job update provide 7988033091 whatsapp no

Ratings & Reviews

4.00

2 reviews

Reviews can be left only by registered users. All reviews are moderated by admins.

5 stars

1

4 stars

0

3 stars

1

2 stars

0

1 stars

0


The latest Messages 12

2021-11-30 20:05:41 ਵਾਰਡ ਅਟੈਂਡੈਂਟ ਦੇ ਉਮੀਦਵਾਰਾਂ ਨੂੰ ਸਾਡੇ ਵੱਲੋਂ ਫਰੀਦਕੋਟ ਪਹੁੰਚਣ ਦੀ ਅਪੀਲ
52 viewsJob alert adda news, 17:05
Open / Comment
2021-11-30 20:05:41 https://m.facebook.com/story.php?story_fbid=913703209255284&id=100018468396909&sfnsn=wiwspmo
53 viewsJob alert adda news, 17:05
Open / Comment
2021-11-30 20:05:41 ਅੱਜ ਸ੍ਰੀ ਓਮ ਪ੍ਰਕਾਸ਼ ਸੋਨੀ ਉੱਪ ਮੁੱਖ ਮੰਤਰੀ ਤੇ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਚੰਡੀਗੜ੍ਹ ਉਨ੍ਹਾਂ ਦੀ ਕੋਠੀ ਵਿੱਚ ਮਿਲਕੇ OMR ਸੀਟ ਜਾਰੀ ਤੇ answer key ਜਾਰੀ ਕਰਵਾਉਣ ਬਾਰੇ ਮੰਗ ਪੱਤਰ ਦਿੱਤਾ ਗਿਆ ਹੈ।
ਕਾਰਵਾਈ ਸੁਰੂ ਹੋ ਚੁੱਕੀ ਹੈ।
52 viewsJob alert adda news, 17:05
Open / Comment
2021-11-30 20:05:41 Sir ਅਸੀਂ ਕੱਲ੍ਹ ਮਿਤੀ: 01/12/21 ਦਿਨ ਬੁੱਧਵਾਰ ਨੂੰ OMR ਸੀਟ ਅਤੇ answer key ਦੀ ਮੰਗ ਲੈ ਕੇ ਬਾਬਾ ਫਰੀਦ ਯੂਨੀਵਰਸਿਟੀ ਸ੍ਰੀ ਰਾਜ ਬਹਾਦਰ ਜੀ ਨੂੰ ਮਿਲਣ ਜਾਵਾਂਗੇ।
ਕੋਈ ਵੀ ਉਮੀਦਵਾਰ ਸਾਡੇ ਨਾਲ ਜਾਣਾ ਚਾਹੁੰਦਾ ਹੈ ਤਾਂ ਉਹ ਕੱਲ੍ਹ ਨੂੰ 10 ਵਜੇ ਤੱਕ ਫਰੀਦਕੋਟ ਪਹੁੰਚ ਕੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ।
ਸਤਪਾਲ ਸਿੰਘ ਲੌਂਗੋਵਾਲ
ਜਿਲ੍ਹਾ ਸੰਗਰੂਰ
Mob. 9517545290
51 viewsJob alert adda news, 17:05
Open / Comment
2021-11-30 12:06:14 ਸ਼੍ਰੀ ਮਾਨ ਜੀ,
ਅਸੀਂ ਵਾਰਡ ਅਟੈਂਡੈਟ ਭਰਤੀ ਲਈ 800 ਰੁਪਏ ਪ੍ਰਤੀ ਉਮੀਦਵਾਰ ਫੀਸ ਅਦਾ ਕੀਤੀ ਸੀ, ਪਰ ਭਰਤੀ ਪ੍ਰਕਿਰਿਆ ਬਿਲਕੁਲ ਗਲਤ ਤਰੀਕੇ ਨਾਲ ਸਿਰੇ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਇਸ ਭਰਤੀ ਦੇ ਪੇਪਰ ਦੌਰਾਨ ਕਈ ਜਗਾਹ ਧਾਂਦਲੀ ਦੀਆਂ ਖ਼ਬਰਾਂ ਮਿਲੀਆਂ ਪਰ ਯੂਨੀਵਰਸਿਟੀ ਨੇ ਇਸਨੂੰ ਨਕਾਰ ਦਿੱਤਾ। ਨਾ ਹੀ abcd set ਦਿੱਤੇ ਗਏ ਜਿਸ ਕਰਕੇ ਵੱਡੇ ਲੈਵਲ ਉੱਤੇ ਨਕਲ ਹੋਈ
ਹੁਣ ਯੂਨੀਵਰਸਿਟੀ ਨੇ omr sheet ਅਤੇ answer key ਜਾਰੀ ਨਹੀਂ ਕੀਤੀ ਪਰ ਇਸਦੇ ਉਲਟ ਸਿੱਧਾ ਨਤੀਜਾ ਜਾਰੀ ਕਰ ਦਿੱਤਾ। ਮੁੱਖ ਮੰਤਰੀ ਸਾਹਬ ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਨੂੰ ਰੁਜਗਾਰ ਦੀ ਜਰੂਰਤ ਹੈ ਪਰ ਇਸਦੇ ਨਾਲ ਇਹ ਵੀ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਭਰਤੀ 'ਚ ਪਾਰਦਰਸ਼ਿਤਾ ਹੋਵੇ।
ਸਾਨੂੰ ਉਮੀਦ ਹੈ ਕਿ ਯੂਨੀਵਰਸਿਟੀ ਜਲਦ ਹੀ omr sheet ਅਤੇ answer key ਜਾਰੀ ਕਰੇਗੀ।
cmo@punjab.gov.in generalinfo@bfuhs.ac.in itcellbfuhs@gmail.com
rajbahadur9@gmail.com MlaChanni@gmail.com
68 viewsJob alert adda news, 09:06
Open / Comment
2021-11-29 20:03:44 Ward attendent rank wise results
156 viewsJob alert adda news, 17:03
Open / Comment
2021-11-27 23:25:28 Notification-PSPCL-Lineman-Posts.pdf
140 viewsJob alert adda news, 20:25
Open / Comment
2021-11-27 23:23:28 2021112461.pdf
ਸਫ਼ਾਈ ਸੇਵਕ
144 viewsJob alert adda news, 20:23
Open / Comment
2021-11-27 23:23:27 Notification-TMC-Asst-Professor-Posts.pdf
141 viewsJob alert adda news, 20:23
Open / Comment
2021-11-27 23:23:27 https://t.me/Job_Alert_Adda
132 viewsJob alert adda news, 20:23
Open / Comment